ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੁਰਾਲੇਖ ਦਿਵਸ 'ਤੇ ਪੁਰਾਲੇਖ ਸੰਗ੍ਰਹਿ ਕਾਰਜ ਦੇ ਮਹੱਤਵ 'ਤੇ ਜ਼ੋਰ ਦਿੱਤਾ
Posted On:
09 JUN 2023 7:06PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਡੀ ਵਿਰਾਸਤ ਅਤੇ ਗਿਆਨ ਨੂੰ ਸੁਰੱਖਿਅਤ ਰੱਖਣ ਦੇ ਲਈ ਉਚਿਤ ਸੰਗ੍ਰਹਿ ਕਾਰਜ ਅਤੇ ਇਸ ਦੀ ਭੂਮਿਕਾ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ।
ਅੰਤਰਰਾਸ਼ਟਰੀ ਪੁਰਾਲੇਖ ਦਿਵਸ ਦੇ ਅਵਸਰ ‘ਤੇ ਆਯੋਜਿਤ ਇੱਕ ਪ੍ਰਦਰਸ਼ਨੀ ਬਾਰੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਦੇ ਇੱਕ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
ਉਚਿਤ ਤਰੀਕੇ ਨਾਲ ਸੰਗ੍ਰਿਹ ਕਰਨਾ, ਸਾਡੀ ਵਿਰਾਸਤ ਅਤੇ ਗਿਆਨ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ । ਇਹ ਸੁਨਿਸ਼ਚਿਤ ਕਰਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਅਤੀਤ ਨਾਲ ਜੁੜ ਸਕਣ ਵਿੱਚ ਸਮਰੱਥ ਹੋਣਗੀਆਂ ਅਤੇ ਸਾਡੇ ਸਾਮੂਹਿਕ ਗਿਆਨ ‘ਤੇ ਅੱਗੇ ਵਧਣਾ ਜਾਰੀ ਰੱਖਾਂਗੀਆਂ। ਆਓ ਅਸੀਂ ਆਪਣੇ ਪੁਰਾਲੇਖਵਾਦੀਆਂ ਨੂੰ ਸਨਮਾਨ ਦੇਈਏ, ਜੋ ਸਾਡੇ ਇਤਿਹਾਸ ਦੀ ਲਗਨ ਨਾਲ ਸੁਰੱਖਿਆ ਕਰਦੇ ਹਨ।”
** ** ** ** **
ਡੀਐੱਸ/ਐੱਸਕੇਐੱਸ
(Release ID: 1931549)
Visitor Counter : 114
Read this release in:
Kannada
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Malayalam