ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 1514 ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਦੇ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਨਿਰਦੇਸ਼ਾਂ ਦਾ ਸੁਆਗਤ ਕੀਤਾ

Posted On: 10 JUN 2023 4:02PM by PIB Chandigarh

ਪ੍ਰਧਾਨ ਮੰਤਰੀ ਨੇ 1514 ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਦੇ ਲਈ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦਾ ਸੁਆਗਤ ਕੀਤਾ ਹੈ।ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ: “ਇਹ ਸਹਿਕਾਰੀ ਖੇਤਰ ਦੇ ਲਈ ਅਦਭੁਤ ਹੈ ਅਤੇ ਕਈ ਲੋਕਾਂ ਨੂੰ ਸਸ਼ਕਤ ਕਰੇਗਾ।”

ਹੋਰ ਵੇਰਵੇ ਲਈ ਇੱਥੇ ਕਲਿੱਕ ਕਰੋ:

https://pib.gov.in/PressReleasePage.aspx?PRID=1931050

 

 

*******

ਡੀਐੱਸ


(Release ID: 1931529) Visitor Counter : 94