ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੌਂਗ ਜੰਪਰ ਸ੍ਰੀਸ਼ੰਕਰ ਮੁਰਲੀ ਨੂੰ ਪੈਰਿਸ ਡਾਇਮੰਡ ਲੀਗ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ
Posted On:
10 JUN 2023 7:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੌਂਗ ਜੰਪਰ, ਸ੍ਰੀਸ਼ੰਕਰ ਮੁਰਲੀ ਨੂੰ ਪੈਰਿਸ ਡਾਇਮੰਡ ਲੀਗ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸ੍ਰੀਸ਼ੰਕਰ ਮੁਰਲੀ ਨੇ ਪੈਰਿਸ ਡਾਇਮੰਡ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚ ਦਿੱਤਾ ਹੈ! ਉਨ੍ਹਾਂ ਦੀ ਅਸਾਧਾਰਣ ਛਲਾਂਗ ਨੇ ਉਨ੍ਹਾਂ ਨੂੰ ਪ੍ਰਤਿਸ਼ਠਿਤ ਕਾਂਸੀ ਦਾ ਮੈਡਲ ਦਿਵਾਇਆ, ਜਿਸ ਦੇ ਨਾਲ ਭਾਰਤ ਨੂੰ ਡਾਇਮੰਡ ਲੀਗ ਵਿੱਚ ਲੰਬੀ ਛਲਾਂਗ (ਲੌਂਗ ਜੰਪ) ਵਿੱਚ ਪਹਿਲਾ ਮੈਡਲ ਪ੍ਰਾਪਤ ਹੋਇਆ। ਉਨ੍ਹਾਂ ਨੂੰ ਵਧਾਈਆਂ ਅਤੇ ਉਨ੍ਹਾਂ ਦੇ ਆਗਾਮੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।”
** ** ** **
ਡੀਐੱਸ/ਐੱਸਟੀ
(Release ID: 1931524)
ਵਿਜ਼ੀਟਰ ਕਾਊਂਟਰ : 149
Read this release in:
Assamese
,
English
,
Urdu
,
हिन्दी
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam