ਪ੍ਰਧਾਨ ਮੰਤਰੀ ਦਫਤਰ

ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਸਾਡੀ ਸਰਕਾਰ ਦੇ ਕੰਮਾਂ ਦੇ ਕੇਂਦਰ ਵਿੱਚ ਹੈ : ਪ੍ਰਧਾਨ ਮੰਤਰੀ

Posted On: 07 JUN 2023 1:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਇਕੋਸਿਸਟਮ ਤਿਆਰ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੇ ਸਬੰਧ ਵਿੱਚ ਲੇਖ, ਗ੍ਰਾਫਿਕਸ, ਵੀਡਿਓ ਅਤੇ ਜਾਣਕਾਰੀ ਸਾਂਝਾ ਕੀਤੀਆਂ ਹਨ ਤਾਕਿ ਹਰੇਕ ਯੁਵਾ ਦੀ ਆਕਖਿਆਵਾਂ ਪੂਰੀਆਂ ਹੋ ਸਕਣ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਸਾਡੀ ਸਰਕਾਰ ਦੇ ਕੰਮਾਂ ਦੇ ਕੇਂਦਰ ਵਿੱਚ ਹੈ। ਵਿਭਿੰਨ ਖੇਤਰਾਂ ਵਿੱਚ, ਅਸੀਂ ਇੱਕ ਅਜਿਹਾ ਇਕੋਸਿਸਟਮ ਤਿਆਰ ਕਰਨ ਲਈ ਪ੍ਰਤੀਬੱਧ ਹਾਂ, ਜਿੱਥੇ ਹਰੇਕ ਯੁਵਾ ਦੀ ਆਕਖਿਆਵਾਂ ਪੂਰੀਆਂ ਹੋ ਸਕਣ। #9YearsOfEmpoweringYouth”

 

 

  ***  ***  ***  ***

ਡੀਐੱਸ/ਟੀਐੱਸ



(Release ID: 1930492) Visitor Counter : 129