ਪ੍ਰਧਾਨ ਮੰਤਰੀ ਦਫਤਰ
ਰੇਨੇਸਾਸ ਇਲੈਕਟ੍ਰੌਨਿਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਤੋਸ਼ੀ ਸ਼ਿਬਾਤਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
12 MAY 2023 8:39PM by PIB Chandigarh
ਰੇਨੇਸਾਸ ਇਲੈਕਟ੍ਰੌਨਿਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਤੋਸ਼ੀ ਸ਼ਿਬਾਤਾ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਰੇਨੇਸਾਸ ਇਲੈਕਟ੍ਰੌਨਿਕਸ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਰੇਨੇਸਾਸ ਗਲੋਬਲ (@RenesasGlobal) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਤੋਸ਼ੀ ਸ਼ਿਬਾਤਾ ਦੇ ਨਾਲ ਉਦੇਸ਼ਪੂਰਨ ਬੈਠਕ ਹੋਈ। ਅਸੀਂ ਸੈਮੀਕੰਡਕਟਰਸ ਦੀ ਦੁਨੀਆ ਵਿੱਚ ਤਕਨੀਕ, ਇਨੋਵੇਸ਼ਨ ਅਤੇ ਭਾਰਤ ਦੀ ਪ੍ਰਗਤੀ ਨਾਲ ਸਬੰਧਿਤ ਪਹਿਲੂਆਂ ‘ਤੇ ਚਰਚਾ ਕੀਤੀ।’’
*****
ਡੀਐੱਸ
(रिलीज़ आईडी: 1923962)
आगंतुक पटल : 135
इस विज्ञप्ति को इन भाषाओं में पढ़ें:
Assamese
,
English
,
Urdu
,
हिन्दी
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam