ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਮਸ ਰਿਸ਼ੀਕੇਸ਼ ਵਿੱਚ ਮਿਲਟ ਕੈਫੇ ਦੇ ਉਦਘਾਟਨ ਦੀ ਸ਼ਲਾਘਾ ਕੀਤੀ
Posted On:
09 MAY 2023 10:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਮਸ ਰਿਸ਼ੀਕੇਸ਼ ਵਿੱਚ ਮਿਲਟ ਕੈਫੇ ਦੇ ਉਦਘਾਟਨ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਦੇ ਇੱਕ ਟਵੀਟ ਦਾ ਜਵਾਬ ਦਿੱਤਾ
“ਹੈਲਥ ਐਂਡ ਵੈਲਨੈੱਸ ਨਾਲ ਜੁੜੇ ਪਰਿਸਰ ਵਿੱਚ ਸ਼੍ਰੀ ਅੰਨ ਨੂੰ ਪ੍ਰਸਿੱਧ ਬਣਾਉਣ ਦਾ ਵਧੀਆ ਤਰੀਕਾ।”
***
ਡੀਐੱਸ
(Release ID: 1923146)
ਵਿਜ਼ੀਟਰ ਕਾਊਂਟਰ : 167
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Gujarati
,
Odia
,
Tamil
,
Telugu
,
Kannada
,
Malayalam