ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ’ਤੇ ਜਪਾਨੀ ਦੂਤਾਵਾਸ ਦੇ ਸੰਦੇਸ਼ ਦਾ ਜਵਾਬ ਦਿੱਤਾ
प्रविष्टि तिथि:
03 MAY 2023 7:57PM by PIB Chandigarh
ਭਾਰਤ ਵਿੱਚ ਜਪਾਨੀ ਦੂਤਾਵਾਸ ਨੇ ਮਨ ਕੀ ਬਾਤ ਦੇ 100ਵੇਂ ਐਪੀਸੋਡ ਬਾਰੇ ਟਵੀਟ ਕੀਤਾ ਹੈ। ਇਸ ਅਵਸਰ ’ਤੇ ਵਧਾਈ ਦਿੰਦੇ ਹੋਏ, ਦੂਤਾਵਾਸ ਨੇ ‘ਮਨ ਕੀ ਬਾਤ’: ਰੇਡੀਓ ’ਤੇ ਇੱਕ ਸਮਾਜਿਕ ਕ੍ਰਾਂਤੀ’ ਸਿਰਲੇਖ ਕਿਤਾਬ ਦੀ ਪ੍ਰਸਤਾਵਨਾ ਵਿੱਚ ਸਵਰਗਵਾਸੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਇੱਕ ਸੰਦੇਸ਼ ਨੂੰ ਯਾਦ ਕੀਤਾ।
ਦੂਤਾਵਾਸ ਨੇ ਮਨ ਕੀ ਬਾਤ ਦੇ 89ਵੇਂ ਐਪੀਸੋਡ ਨੂੰ ਵੀ ਯਾਦ ਕੀਤਾ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਜਪਾਨੀ ਕਲਾਕਾਰਾਂ ਦੀ ਉਦਾਹਰਨ ਦਿੰਦੇ ਹੋਏ ਭਾਰਤ-ਜਪਾਨ ਸੰਸਕ੍ਰਿਤੀਕ ਸਬੰਧਾਂ ਦੀ ਪ੍ਰਸ਼ੰਸਾ ਕੀਤੀ ਸੀ। ਜਪਾਨੀ ਕਲਾਕਾਰ ਉਸ ਸਮੇਂ ਏਸ਼ਿਆਈ ਦੇਸ਼ਾਂ ਵਿੱਚ ਮਹਾਭਾਰਤ ਅਤੇ ਰਾਮਾਇਣ ਦਾ ਮੰਚਨ ਕਰ ਰਹੇ ਸਨ।
ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
ਵਿਨਰਮ ਸ਼ਬਦਾਂ ਅਤੇ ਮੇਰੇ ਮਿੱਤਰ, ਸਵਰਗਵਾਸੀ ਸ਼੍ਰੀ ਸ਼ਿੰਜੋ ਆਬੇ ਨੂੰ ਯਾਦ ਕਰਨ ਦੇ ਲਈ ਧੰਨਵਾਦ।”
***
ਡੀਐੱਸ
(रिलीज़ आईडी: 1921884)
आगंतुक पटल : 151
इस विज्ञप्ति को इन भाषाओं में पढ़ें:
Bengali
,
Telugu
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Kannada
,
Malayalam