ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕੋਇਲਾ ਉਤਪਾਦਨ ਵਿੱਚ ਵਾਧੇ ਦੀ ਪ੍ਰਸ਼ੰਸਾ ਕੀਤੀ
Posted On:
03 MAY 2023 8:01PM by PIB Chandigarh
ਕੋਇਲਾ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਵਿੱਤ ਵਰ੍ਹੇ 2022-23 ਵਿੱਚ ਭਾਰਤ ਦਾ ਕੁੱਲ ਕੋਇਲਾ ਉਤਪਾਦਨ ਵਿੱਚ ਉੱਚੀ ਛਲਾਂਗ ਲਗਾਉਂਦੇ ਹੋਏ 23% ਵਾਧੇ ਦੇ ਨਾਲ 893.08 ਮੀਟ੍ਰਿਕ ਟਨ ਹੋ ਗਿਆ ਸੀ, ਜਦੋਂ ਕਿ ਵਿੱਤ ਵਰ੍ਹੇ 2018-2019 ਵਿੱਚ 728.72 ਮੀਟ੍ਰਿਕ ਟਨ ਕੋਇਲੇ ਦਾ ਉਤਪਾਦਨ ਹੋਇਆ ਸੀ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋਇਲਾ ਮੰਤਰਾਲੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇੱਕ ਟਵੀਟ ਵਿੱਚ ਵਿੱਚ ਕਿਹਾ;
“ਇਸ ਖੇਤਰ ਦੇ ਲਈ ਅਤੇ ਭਾਰਤ ਦੀ ਸਮੁੱਚੀ ਆਰਥਿਕ ਪ੍ਰਗਤੀ ਦੇ ਲਈ ਵੀ ਬਹੁਤ ਵਧੀਆ ਖ਼ਬਰ ਹੈ।”
ਹੋਰ ਵੇਰਵਾ ਦੇਖ ਸਕਦੇ ਹੋ
https://pib.gov.in/PressReleseDetail.aspx?PRID=1921628
***
ਡੀਐੱਸ
(Release ID: 1921880)
Visitor Counter : 130
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam