ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੀ ਪ੍ਰਸ਼ੰਸਾ ਦੇ ਲਈ ਬਿਲ ਗੇਟਸ ਦਾ ਧੰਨਵਾਦ ਕੀਤਾ

Posted On: 01 MAY 2023 12:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਦੀ ਪ੍ਰਸ਼ੰਸਾ ਦੇ ਲਈ ਬਿਲ ਗੇਟਸ ਦਾ ਧੰਨਵਾਦ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਮੈਂ ਆਪਣੇ ਦੋਸਤ ਬਿਲ ਗੇਟਸ (@BillGates) ਦਾ ਉਨ੍ਹਾਂ ਦੁਆਰਾ ਕੀਤੀ ਗਈ ਪ੍ਰਸ਼ੰਸਾ ਦੇ ਲਈ ਧੰਨਵਾਦ ਕਰਦਾ ਹਾਂ। ਮਨ ਕੀ ਬਾਤ (#MannKiBaat) ਸਾਡੀ ਪ੍ਰਿਥਵੀ ਨੂੰ ਬਿਹਤਰ ਬਣਾਉਣ ਦੇ ਲਈ ਭਾਰਤੀਆਂ ਦੀ ਸਮੂਹਿਕ ਭਾਵਨਾ ਨੂੰ ਦਰਸਾਉਂਦੀ ਹੈ, ਜਿਸ ਦੇ ਪ੍ਰਤੀ ਸ਼੍ਰੀਮਾਨ ਗੇਟਸ ਦੇ ਮਨ ਵਿੱਚ ਵੀ ਜਨੂਨ ਹੈ। ਬੀਐੱਮਜੀਐੱਫਇੰਡੀਆ @BMGFIndia ਦੁਆਰਾ ਕੀਤੇ ਗਏ ਅਧਿਐਨ ਵਿੱਚ ਐੱਸਡੀਜੀ ਦੇ ਇਸ ਦੀ ਮਜ਼ਬੂਤ ਪ੍ਰਤਿਧੁਨੀ (ਗੂੰਜ) ਨੂੰ  ਚੰਗੀ ਤਰ੍ਹਾਂ ਨਾਲ ਰੇਖਾਂਕਿਤ ਕੀਤਾ ਗਿਆ ਹੈ।”

***

 

ਡੀਐੱਸ


(Release ID: 1921346) Visitor Counter : 144