ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਐੱਮਐੱਸਐੱਮਈ ਪੁਰਸਕਾਰ 2023 ਦੇ ਲਈ ਨਾਮਾਂਕਣ ਸੱਦੇ
Posted On:
29 APR 2023 8:42AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਐੱਮਐੱਸਐੱਮਈ ਪੁਰਸਕਾਰ 2023 ਦੇ ਲਈ ਦਾਅਵੇਦਾਰਾਂ ਨੂੰ ਨਾਮਾਂਕਣ ਕਰਨ ਨੂੰ ਕਿਹਾ ਹੈ।
ਐੱਮਐੱਸਐੱਮਈ ਮੰਤਰਾਲੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ :
ਨਮਸਤੇ! “ਸੰਪਦਾ ਦੀ ਸਿਰਜਣਾ ਅਤੇ ਸਾਡੀ ਵਿਕਾਸ ਦਿਸ਼ਾ ਦਾ ਮੁੱਲ-ਸੰਵਰਧਨ ਕਰਨ ਵਾਲੇ ਐੱਮਐੱਸਐੱਮਈ ਸੈਕਟਰ ਦੇ ਪ੍ਰੇਰਣਾਦਾਈ ਪ੍ਰਯਤਨਾਂ ਦੇ ਮੱਦੇਨਜ਼ਰ ਨਾਮਾਂਕਣ ਜ਼ਰੂਰ ਕਰੋ।”
***
ਡੀਐੱਸ
(Release ID: 1920757)
ਵਿਜ਼ੀਟਰ ਕਾਊਂਟਰ : 192
Read this release in:
Tamil
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam