ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਟੀਬੀ ਮੁਕਤ ਭਾਰਤ ਲਈ ਰਾਜ ਸਭਾ ਮੈਂਬਰ ਮਹਾਰਾਜਾ ਸਨਾਜਾਓਬਾ ਲਿਸ਼ੇਮਬਾ (Maharaja Sanajaoba Leishemb) ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ

प्रविष्टि तिथि: 24 APR 2023 10:50AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਬੀ ਮੁਕਤ ਭਾਰਤ ਲਈ ਰਾਜ ਸਭਾ ਮੈਂਬਰ ਮਹਾਰਾਜਾ ਸਨਾਜਾਓਬਾ ਲਿਸ਼ੇਮਬਾ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ।

 

ਰਾਜ ਸਭਾ ਸਾਂਸਦ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ;

‘‘ਸ਼ਲਾਘਾਯੋਗ ਕੰਮ। ਦੇਸ਼ ਭਰ ਵਿੱਚ ਭਾਰਤ ਨੂੰ ਟੀਬੀ ਮੁਕਤ ਬਣਾਉਣ ਪ੍ਰਤੀ ਬਹੁਤ ਜਾਗਰੂਕਤਾ ਹੈ ਅਤੇ ਅਨੇਕਾਂ ਲੋਕ ਟੀਬੀ ਦੇ ਮਰੀਜ਼ਾਂ ਦੀ ਸੇਵਾ ਦੀ ਜ਼ਿੰਮੇਦਾਰੀ ਉਠਾ ਰਹੇ ਹਨ।’’

 

*************

ਡੀਐੱਸ/ਐੱਸਟੀ


(रिलीज़ आईडी: 1919210) आगंतुक पटल : 138
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam