ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋੱਟਾਯਮ (ਸਬਰੀਮਾਲਾ) ਵਿੱਚ ਗ੍ਰੀਨਫੀਲਡ ਏਅਰਪੋਰਟ ਪ੍ਰੋਜੈਕਟ ਦੇ ਲਈ ਸਥਾਨ ਦੀ ਮਨਜੂਰੀ ਮਿਲਣ ਦੀ ਪ੍ਰਸ਼ੰਸਾ ਕੀਤੀ

Posted On: 18 APR 2023 10:33AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੋੱਟਾਯਮ (ਸਬਰੀਮਾਲਾ) ਵਿੱਚ ਗ੍ਰੀਨਫੀਲਡ ਏਅਰਪੋਰਟ ਪ੍ਰੋਜੈਕਟ ਦੇ ਸਥਾਨ ਲਈ ਸਿਵਲ ਏਵੀਏਸ਼ਨ ਮੰਤਰਾਲੇ ਦੁਆਰਾ 2250 ਏਕੜ ਤੋਂ ਅਧਿਕ ਭੂਮੀ ਦੀ ਮਨਜੂਰੀ ਮਿਲਣ ਦੀ ਪ੍ਰਸ਼ੰਸਾ ਕੀਤੀ ਹੈ।

ਸਿਵਲ ਏਵੀਏਸ਼ਨ ਮੰਤਰਾਲੇ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਟੂਰਿਜ਼ਮ ਅਤੇ ਖਾਸ ਤੌਰ ’ਤੇ ਅਧਿਆਤਮਿਕ ਟੂਰਿਜ਼ਮ ਦੇ ਲਈ ਚੰਗੀ ਖ਼ਬਰ।”

*****

ਡੀਐੱਸ/ਟੀਐੱਸ



(Release ID: 1917563) Visitor Counter : 110