ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਪ੍ਰੇਮਜੀਤ ਬਾਰਿਆ ਦੁਆਰਾ ਪੇਸ਼ ਕਲਾਕ੍ਰਿਤੀ ਨੂੰ ਸਾਂਝਾ ਕੀਤਾ
प्रविष्टि तिथि:
16 APR 2023 10:09AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੀ ਪ੍ਰੇਮਜੀਤ ਬਾਰਿਆ ਜੀ ਦੁਆਰਾ ਪੇਸ਼ ਦ੍ਵੀਪ ਦੇ ਪ੍ਰਸਿੱਧ ਸਥਾਨਾਂ ਦੀ ਕਲਾਕ੍ਰਿਤੀ ਨੂੰ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ
“ਕੁਝ ਦਿਨ ਪਹਿਲਾਂ, ਮੈਨੂੰ ਸ਼੍ਰੀ ਪ੍ਰੇਮਜੀਤ ਬਾਰਿਆ ਜੀ ਤੋਂ ਕਲਾ ਦੀਆਂ ਇਹ ਅਦਭੁੱਤ ਰਚਨਾਵਾਂ ਕ੍ਰਿਤੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਹਾਲ ਹੀ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕਲਾਕ੍ਰਿਤੀਆਂ ਵਿੱਚ ਦ੍ਵੀਪ ਦੇ ਪ੍ਰਸਿੱਧ ਸਥਾਨ ਸ਼ਾਮਿਲ ਹਨ। ਉਨ੍ਹਾਂ ਨੂੰ ਦੇਖੋ।”
“ਇਹ ਸ਼੍ਰੀ ਪ੍ਰੇਮਜੀਤ ਬਾਰਿਆ ਜੀ ਦੀਆਂ ਕੁਝ ਹੋਰ ਕਲਾਕ੍ਰਿਤੀਆਂ ਹਨ। ਮੈਨੂੰ ਉਮੀਦ ਹੈ ਕਿ ਇਹ ਕਲਾ- ਕਲਾਕ੍ਰਿਤੀਆਂ ਆਉਣ ਵਾਲੇ ਸਮੇਂ ਵਿੱਚ ਸਭ ਨੂੰ ਦ੍ਵੀਪ ਆਉਣ ਦੇ ਲਈ ਪ੍ਰੇਰਿਤ ਕਰਨਗੀਆਂ।”
***
ਡੀਐੱਸ/ਟੀਐੱਸ
(रिलीज़ आईडी: 1917375)
आगंतुक पटल : 190
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam