ਪ੍ਰਧਾਨ ਮੰਤਰੀ ਦਫਤਰ
ਵਿਦੇਸ਼ ਮੰਤਰੀ ਨੇ ਮੋਜ਼ਾਮਬੀਕ ਵਿੱਚ ਮੇਡ ਇਨ ਇੰਡੀਆ ਟ੍ਰੇਨ ਵਿੱਚ ਸਵਾਰੀ ਕੀਤੀ
ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਮੁਹਿੰਮ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ
Posted On:
16 APR 2023 9:55AM by PIB Chandigarh
ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਮੁਹਿੰਮ ਦੁਆਰਾ ਕੀਤੀ ਗਈ ਪ੍ਰਗਤੀ ’ਤੇ ਪ੍ਰਸੰਨਤਾ ਜਤਾਈ ਹੈ। ਪ੍ਰਧਾਨ ਮੰਤਰੀ ਨੇ ਮੋਜ਼ਾਮਬੀਕ ਦੇ ਟਰਾਂਸਪੋਰਟ ਮੰਤਰੀ ਮਾਤੇਉਸ ਮਗਾਲਾ (Mateus Magala) ਦੇ ਨਾਲ ਮਾਪੁਟੋ ਤੋਂ ਮਚਾਵਾ ਤੱਕ ‘ਮੇਡ ਇਨ ਇੰਡੀਆ’ ਟ੍ਰੇਨ ਵਿੱਚ ਸਵਾਰੀ ਕਰਨ ਬਾਰੇ ਵਿਦੇਸ਼ ਮੰਤਰੀ ਸ਼੍ਰੀ ਐੱਸ ਜੈਸ਼ੰਕਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਸ ਨਾਲ ਹਰ ਭਾਰਤੀ ਨੂੰ ਪ੍ਰਸੰਨਤਾ ਹੋਵੇਗੀ। ਮੇਕ ਇਨ ਇੰਡੀਆ ਨਿਰੰਤਰ ਵਿਸ਼ਵ ਪੱਧਰ ’ਤੇ ਪ੍ਰਗਤੀ ਕਰ ਰਿਹਾ ਹੈ”
***
ਡੀਐੱਸ
(Release ID: 1917317)
ਵਿਜ਼ੀਟਰ ਕਾਊਂਟਰ : 142
Read this release in:
English
,
Manipuri
,
Gujarati
,
Urdu
,
Marathi
,
हिन्दी
,
Assamese
,
Bengali
,
Odia
,
Odia
,
Tamil
,
Telugu
,
Kannada
,
Malayalam