ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੁਮਾਲੀਗੜ੍ਹ ਤੇਲ ਸ਼ੋਧਕ ਵਿਸਤਾਰ ਪ੍ਰੋਜੈਕਟ ਦੇ ਤਹਿਤ ਪਹਿਲੇ ਵਿਸ਼ਾਲ ਆਕਾਰ ਵਾਲੇ ਅਤੇ ਅਧਿਕ ਭਾਰ ਵਾਲੇ ਮਾਲ-ਪ੍ਰਬੰਧਨ ‘ਤੇ ਖੁਸ਼ੀ ਵਿਅਕਤ ਕੀਤੀ

Posted On: 14 APR 2023 8:59AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਨੁਮਾਲੀਗੜ੍ਹ ਤੇਲ ਸ਼ੋਧਕ ਵਿਸਤਾਰ ਪ੍ਰੋਜੈਕਟ ਦੇ ਤਹਿਤ ਪਹਿਲੇ ਵਿਸ਼ਾਲ ਆਕਾਰ ਵਾਲੇ ਅਤੇ ਅਧਿਕ ਭਾਰ ਵਾਲੇ ਮਾਲ-ਪ੍ਰਬੰਧਨ ਤੇ ਖੁਸ਼ੀ ਵਿਅਕਤ ਕੀਤੀ। ਜ਼ਿਕਰਯੋਗ ਹੈ ਕਿ ਉਕਤ ਮਾਲ ਭਾਰਤ-ਬੰਗਲਾਦੇਸ਼ ਪ੍ਰੋਟੋਕਾਲ ਮਾਰਗ ਤੋਂ ਹੁੰਦਾ ਹੋਇਆ ਪਾਂਡੁ ਮਲਟੀਮੋਡਲ ਬੰਦਰਗਾਹ ਪਹੁੰਚ ਗਿਆ ਹੈ।

ਪੋਰਟਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

ਸ਼ਲਾਘਾਯੋਗ ਕਾਰਜ।

  

*********

ਡੀਐੱਸ/ਐੱਸਟੀ


(Release ID: 1917256) Visitor Counter : 113