ਪ੍ਰਧਾਨ ਮੰਤਰੀ ਦਫਤਰ
ਕਾਸ਼ੀ ਸਭ ਦਾ ਇੰਤਜ਼ਾਰ ਕਰਦੀ ਹੈ ਅਤੇ ਜੋ ਵੀ ਉੱਥੇ ਜਾਂਦਾ ਹੈ, ਉਹ ਉਸ ਨੂੰ ਮੋਹ ਲੈਂਦੀ ਹੈ : ਪ੍ਰਧਾਨ ਮੰਤਰੀ
प्रविष्टि तिथि:
15 APR 2023 9:38AM by PIB Chandigarh
ਰਧਾਨ ਮੰਤਰੀ ਨੇ ਇੱਕ ਦੇਸ਼ਵਾਸੀ ਦੇ ਉਸ ਟਵੀਟ ਦਾ ਜੁਆਬ ਦਿੱਤਾ ਹੈ, ਜਿਸ ਵਿੱਚ ਉਸ ਨੇ ਕਾਸ਼ੀ ਦੀ ਯਾਤਰਾ ਕਰਨ ਦੇ 10 ਕਾਰਨ ਗਿਣਾਏ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਮੈਂ ਮੰਨਦਾ ਹਾਂ ਲੇਕਿਨ ਮੈਂ ਅਜਿਹੇ ਬਹੁਤ ਸਾਰੇ ਕਾਰਨ ਗਿਣਾ ਸਕਦਾ ਹਾਂ, ਜੋ 10 ਤੋਂ ਅਧਿਕ ਹੋਣਗੇ। ਕਾਸ਼ੀ ਸਭ ਦਾ ਇੰਤਜ਼ਾਰ ਕਰਦੀ ਹੈ ਅਤੇ ਜੋ ਵੀ ਉੱਥੇ ਜਾਂਦਾ ਹੈ, ਉਹ ਉਸ ਨੂੰ ਮੋਹ ਲੈਂਦੀ ਹੈ।’’
**********
ਡੀਐੱਸ/ਐੱਸਟੀ
(रिलीज़ आईडी: 1916975)
आगंतुक पटल : 147
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam