ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਯੁਗਾਂਡਾ ਦੇ ਨਾਲ ਮਿੱਤਰਤਾ ਦੇ ਗਹਿਰੀ ਹੋਣ ਦੀ ਸਰਾਹਨਾ ਕੀਤੀ

Posted On: 12 APR 2023 5:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੁਗਾਂਡਾ ਦੇ ਨਾਲ ਮੈਤਰੀਪੂਰਣ ਸਬੰਧਾਂ ਦੇ ਗਹਿਰੇ ਹੋਣ ਦੀ ਸਰਾਹਨਾ ਕੀਤੀ ਹੈ।

ਯੁਗਾਂਡਾ ਵਿੱਚ ਇੰਡੀਆ ਐਕਿਜ਼ਮ ਬੈਂਕ ਦੁਆਰਾ ਵਿੱਤ ਪੋਸ਼ਿਤ ਸੌਰ ਊਰਜਾ ਸੰਚਾਲਿਤ ਪਾਈਪ ਨਾਲ ਪੇਅਜਲ ਸਪਲਾਈ ਪ੍ਰਣਾਲੀਆਂ ਬਾਰੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ  ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਯੁਗਾਂਡਾ ਦੇ ਨਾਲ ਮਿੱਤਰਤਾ ਨੂੰ ਗਹਿਰਾ ਕਰਨ ਦੇ ਇਲਾਵਾ, ਇਹ ਪ੍ਰੋਜੈਕਟ ਟਿਕਾਊ ਵਿਕਾਸ ਨੂੰ ਅੱਗੇ ਵਧਾਏਗੀ।”

 

 

*****

ਡੀਐੱਸ/ਟੀਐੱਸ



(Release ID: 1916185) Visitor Counter : 79