ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਈਸਟਰ ਦੇ ਵਿਸ਼ੇਸ਼ ਅਵਸਰ ‘ਤੇ ਈਸਾਈ ਸਮੁਦਾਏ ਦੇ ਅਧਿਆਤਮਿਕ ਨੇਤਾਵਾਂ ਨਾਲ ਮੁਲਾਕਾਤ ਕੀਤੀ ਦਿੱਲੀ ਸਥਿਤ ਸੇਕ੍ਰੇਡ ਹਾਰਟ ਕੈਥੀਡ੍ਰਲ ਦੀ ਯਾਤਰਾ ਦੀਆਂ ਝਲਕੀਆਂ ਸਾਂਝੀ ਕੀਤੀਆਂ
Posted On:
09 APR 2023 7:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਸਟਰ ਦੇ ਵਿਸ਼ੇਸ਼ ਅਵਸਰ ‘ਤੇ ਈਸਾਈ ਸਮੁਦਾਏ ਦੇ ਅਧਿਆਤਮਿਕ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਦਿੱਲੀ ਵਿੱਚ ਸੇਕ੍ਰੇਡ ਹਾਰਟ ਕੈਥੀਡ੍ਰਲ ਦੀ ਯਾਤਰਾ ਦੀਆਂ ਝਲਕੀਆਂ ਵੀ ਸਾਂਝੀ ਕੀਤੀਆਂ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਅੱਜ, ਈਸਟਰ ਦੇ ਵਿਸ਼ੇਸ਼ ਅਵਸਰ ‘ਤੇ, ਮੈਨੂੰ ਦਿੱਲੀ ਸਥਿਤ ਸੇਕ੍ਰੇਡ ਹਾਰਟ ਕੈਥੀਡ੍ਰਲ ਜਾਣ ਦਾ ਅਵਸਰ ਮਿਲਿਆ। ਮੈਂ ਈਸਾਈ ਸਮੁਦਾਏ ਦੇ ਅਧਿਆਤਮਿਕ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ।”
“ਇੱਥੇ ਕੁਝ ਝਲਕੀਆਂ ਹਨ।”
“ਈਸਟਰ ‘ਤੇ ਸੇਕ੍ਰੇਡ ਹਾਰਟ ਕੈਥੀਡ੍ਰਲ, ਦਿੱਲੀ ਦੀਆਂ ਕੁਝ ਹੋਰ ਤਸਵੀਰਾਂ।
ਕਾਮਨਾ ਹੈ ਕਿ ਇਹ ਦਿਨ ਸਮਾਜ ਵਿੱਚ ਹੋਰ ਅਧਿਕ ਖੁਸ਼ੀ ਅਤੇ ਸਦਭਾਵ ਲਿਆਵੇ।”
******
ਡੀਐੱਸ/ਐੱਸਟੀ
(Release ID: 1915340)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam