ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਉਰਕੇਲਾ ਵਿੱਚ ਆਦਿ ਮਹੋਤਸਵ ‘ਤੇ ਟਵੀਟ ਥ੍ਰੈੱਡ ਸਾਂਝਾ ਕੀਤਾ
प्रविष्टि तिथि:
08 APR 2023 11:33AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਆਦਿਵਾਸੀ ਭਾਇਚਾਰਿਆਂ ਦੀ ਵਿਰਾਸਤ ਅਤੇ ਸੱਭਿਆਚਾਰ ਵਿੱਚ ਭਾਰਤ ਦੇ ਮਾਣ ਨੂੰ ਰੇਖਾਂਕਿਤ ਕੀਤਾ ਹੈ।
ਵਿਧਾਇਕ ਸ਼੍ਰੀ ਭਬਾਨੀ ਸ਼ੰਕਰ ਭੋਈ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਆਦਿ ਮਹੋਤਸਵ, ਜੋ ਰਾਉਰਕੇਲਾ, ਓਡੀਸ਼ਾ ਵਿੱਚ ਹੋ ਰਿਹਾ ਹੈ, ‘ਤੇ ਇੱਕ ਦਿਲਚਸਪ ਟਵੀਟ ਥ੍ਰੈੱਡ। ਭਾਰਤ ਨੂੰ ਸਾਡੇ ਆਦਿਵਾਸੀ ਭਾਈਚਾਰਿਆਂ ਦੀ ਵਿਰਾਸਤ ਅਤੇ ਸੱਭਿਆਚਾਰ ‘ਤੇ ਮਾਣ ਹੈ।”
************
ਡੀਐੱਸ
(रिलीज़ आईडी: 1915049)
आगंतुक पटल : 133
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam