ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 2022-23 ਵਿੱਚ ਜੀਈਐੱਮ ਦੁਆਰਾ ਕੁੱਲ ਕਾਰੋਬਾਰੀ ਮੁੱਲ ਵਿੱਚ 2 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਨ 'ਤੇ ਖੁਸ਼ੀ ਪ੍ਰਗਟ ਕੀਤੀ
प्रविष्टि तिथि:
31 MAR 2023 5:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2022-23 ਵਿੱਚ ਜੀਈਐੱਮ ਦੁਆਰਾ ਕੁੱਲ ਕਾਰੋਬਾਰੀ ਮੁੱਲ ਦੇ ਰੂਪ ਵਿੱਚ 2 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਨ 'ਤੇ ਖੁਸ਼ੀ ਪ੍ਰਗਟ ਕੀਤੀ ਹੈ।
ਕੇਂਦਰੀ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਸ਼ਾਨਦਾਰ! @GeM_India ਨੇ ਸਾਨੂੰ ਭਾਰਤ ਦੇ ਲੋਕਾਂ ਦੀ ਊਰਜਾ ਅਤੇ ਉੱਦਮਤਾ ਦੀ ਝਲਕ ਦਿੱਤੀ ਹੈ। ਇਸ ਨੇ ਵਿਭਿੰਨ ਨਾਗਰਿਕਾਂ ਲਈ ਸਮ੍ਰਿੱਧ ਅਤੇ ਬਿਹਤਰ ਬਜ਼ਾਰਾਂ ਨੂੰ ਸੁਨਿਸ਼ਚਿਤ ਕੀਤਾ ਹੈ।"
********
ਡੀਐੱਸ/ਐੱਸਐੱਚ
(रिलीज़ आईडी: 1912925)
आगंतुक पटल : 146
इस विज्ञप्ति को इन भाषाओं में पढ़ें:
Malayalam
,
Marathi
,
Kannada
,
Bengali
,
Odia
,
English
,
Urdu
,
हिन्दी
,
Assamese
,
Manipuri
,
Gujarati
,
Tamil
,
Telugu