ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਐੱਲਵੀਐੱਮ-3 ਦੇ ਸਫ਼ਲ ਲਾਂਚ ’ਤੇ ਐੱਨਐੱਸਆਈਐੱਲ, ਇਨ-ਸਪੇਸਈ ਅਤੇ ਇਸਰੋ (NSIL, IN-SPACe and ISRO) ਨੂੰ ਵਧਾਈਆਂ ਦਿੱਤੀਆਂ

Posted On: 26 MAR 2023 7:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਲਵੀਐੱਮ-3 ਦੇ ਸਫ਼ਲ ਲਾਂਚ ’ਤੇ ਐੱਨਐੱਸਆਈਐੱਲ, ਇਨ-ਸਪੇਸਈ ਅਤੇ ਇਸਰੋ (NSIL, IN-SPACe and ISRO) ਨੂੰ ਵਧਾਈਆਂ ਦਿੱਤੀਆਂ ਹਨ।

ਵੰਨਵੈੱਬ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“36 ਵੰਨ ਵੈੱਬ (@OneWeb) ਸੈਟੇਲਾਈਟਸ ਨਾਲ ਐੱਲਵੀਐੱਮ-3 ਦੇ ਇੱਕ ਹੋਰ ਸਫ਼ਲ ਲਾਂਚ ਦੇ ਲਈ ਐੱਨਐੱਸਆਈਐੱਲ, ਇਨ-ਸਪੇਸਈ ਅਤੇ ਇਸਰੋ (@NSIL_India @INSPACeIND @ISRO) ਨੂੰ ਵਧਾਈਆਂ। ਇਸ ਨਾਲ ਆਤਮਨਿਰਭਰਤਾ ਦੀ ਸੱਚੀ ਭਾਵਨਾ ਦੇ ਤਹਿਤ ਇੱਕ ਗਲੋਬਲ ਕਮਰਸ਼ੀਅਲ ਲਾਂਚ ਸਰਵਿਸ ਪ੍ਰੋਵਾਈਡਰ ਦੇ ਰੂਪ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਫਿਰ ਸਥਾਪਿਤ ਹੁੰਦੀ ਹੈ।”

***

ਡੀਐੱਸ/ਐੱਸਐੱਚ


(Release ID: 1911137) Visitor Counter : 171