ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਤਿੰਨ ਪ੍ਰਤਿਸ਼ਠਿਤ ਸਥਾਨਾਂ ਦਾ ਦੌਰਾ ਕਰਨ ਦੇ ਲਈ ਅਸਾਮ ਦੇ ਰਾਜਪਾਲ, ਮੁੱਖ ਮੰਤਰੀ ਅਤੇ ਸਟੇਟ ਕੈਬਨਿਟ ਦੀ ਪ੍ਰਸ਼ੰਸਾ ਕੀਤੀ
Posted On:
19 MAR 2023 9:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਦੁਆਰਾ ਦਿੱਲੀ ਵਿੱਚ ਤਿੰਨ ਪ੍ਰਤਿਸ਼ਠਿਤ ਸਥਾਨਾਂ- ਰਾਸ਼ਟਰੀ ਯੁੱਧ ਸਮਾਰਕ, ਰਾਸ਼ਟਰੀ ਪੁਲਿਸ ਸਮਾਰਕ ਅਤੇ ਪੀਐੱਮ ਸੰਗ੍ਰਲਾਹਯ ਦਾ ਦੌਰਾ ਕਰਨ ਦੀ ਪ੍ਰਸ਼ੰਸਾ ਕੀਤੀ।
ਰਾਜਪਾਲ ਦੇ ਟਵੀਟ ਦੇ ਜਵਾਬ ਵਿੱਚ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ:
“ਅਸਾਮ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ (@ Gulab_kataria) ਜੀ, ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ (@ himantabiswa) ਜੀ ਅਤੇ ਅਸਾਮ ਸਰਕਾਰ ਦੇ ਮੰਤਰੀਆਂ ਦੁਆਰਾ ਦਿੱਲੀ ਵਿੱਚ ਤਿੰਨ ਪ੍ਰਤਿਸ਼ਠਿਤ ਸਥਾਨਾਂ- ਰਾਸ਼ਟਰੀ ਯੁੱਧ ਸਮਾਰਕ, ਰਾਸ਼ਟਰੀ ਪੁਲਿਸ ਸਮਾਰਕ ਅਤੇ ਪੀਐੱਮ ਸੰਗ੍ਰਲਾਹਯ ਦਾ ਦੌਰਾ ਕਰਨ ਦਾ ਪ੍ਰਸ਼ੰਸਾਯੋਗ ਕਾਰਜ।“
***
ਡੀਐੱਸ
(Release ID: 1908851)
ਵਿਜ਼ੀਟਰ ਕਾਊਂਟਰ : 166
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam