ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੇਘਾਲਿਆ ਨੂੰ ਪਹਿਲੀ ਵਾਰ ਇਲੈਕਟ੍ਰਿਕ ਟ੍ਰੇਨ ਪ੍ਰਾਪਤ ਹੋਣ ’ਤੇ ਪ੍ਰਸੰਨਤਾ ਵਿਅਕਤ ਕੀਤੀ
Posted On:
17 MAR 2023 8:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੇਘਾਲਿਆ ਨੂੰ ਪਹਿਲੀ ਵਾਰ ਇਲੈਕਟ੍ਰਿਕ ਟ੍ਰੇਨ ਪ੍ਰਾਪਤ ਹੋਣ ’ਤੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ ਹੈ। ਭਾਰਤੀ ਰੇਲਵੇ ਨੇ ਅਭਯਪੁਰੀ– ਪੰਚਰਤਨ ਅਤੇ ਦੁਧਨਾਈ- ਮੇਂਦੀਪਥਾਰ ਦੇ ਦਰਮਿਆਨ ਮਹੱਤਵਪੂਰਨ ਸੈਕਸ਼ਨਾਂ ਉੱਤੇ ਬਿਜਲੀਕਰਣ ਦਾ ਕਾਰਜ ਪੂਰਾ ਕੀਤਾ ਹੈ ।
ਪੀਆਈਬੀ ਮੇਘਾਲਿਆ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ; “ਮੇਘਾਲਿਆ ਅਤੇ ਉੱਤਰ ਪੂਰਬ ਵਿੱਚ ਕਨੈਕਟੀਵਿਟੀ ਨੂੰ ਅੱਗੇ ਵਧਾਉਣ ਲਈ ਇਹ ਕਾਫੀ ਚੰਗੀ ਖ਼ਬਰ ਹੈ।”
************
ਡੀਐੱਸ/ਟੀਐੱਸ
(Release ID: 1908781)
ਵਿਜ਼ੀਟਰ ਕਾਊਂਟਰ : 179
Read this release in:
Kannada
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam