ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਲਆਈ ਸਕੀਮ ਨੇ ਸਪਸ਼ਟ ਰੂਪ ਨਾਲ ਇਸਪਾਤ ਖੇਤਰ ਨੂੰ ਊਰਜਾ ਪ੍ਰਦਾਨ ਕੀਤੀ ਹੈ ਅਤੇ ਇਹ ਸਾਡੇ ਨੌਜਵਾਨਾਂ ਅਤੇ ਉੱਦਮੀਆਂ ਲਈ ਅਵਸਰਾਂ ਦਾ ਸਿਰਜਣ ਕਰੇਗੀ: ਪ੍ਰਧਾਨ ਮੰਤਰੀ

Posted On: 17 MAR 2023 8:12PM by PIB Chandigarh

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਤਮਨਿਰਭਰਤਾ ਹਾਸਲ ਕਰਨ ਦੇ ਲਈ ਇਸ‍ਪਾਤ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਲਆਈ ਸਕੀਮ ਨੇ ਸਪਸ਼ਟ ਰੂਪ ਨਾਲ ਇਸ ਖੇਤਰ ਨੂੰ ਊਰਜਾ ਪ੍ਰਦਾਨ ਕੀਤੀ ਹੈ ਅਤੇ ਇਹ ਸਾਡੇ ਨੌਜਵਾਨਾਂ ਅਤੇ ਉੱਦਮੀਆਂ ਦੇ ਲਈ ਅਵਸਰਾਂ ਦੀ ਸਿਰਜਣਾ ਕਰੇਗੀ ।

ਇਸਪਾਤ ਮੰਤਰਾਲੇ ਦੁਆਰਾ ਸਪੈਸ਼ਲਟੀ ਸਟੀਲ ਦੇ ਲਈ ਪੀਐੱਲਆਈ (PLI) ਸਕੀਮ ਦੇ ਤਹਿਤ  27 ਕੰਪਨੀਆਂ  ਦੇ ਨਾਲ 57 ਐੱਮਓਯੂਜ਼ (ਸਹਿਮਤੀ ਪੱਤਰ) ਉੱਤੇ ਹਸਤਾਖਰ ਦੇ ਲਈ ਆਯੋਜਿਤ ਐੱਮਓਯੂ ਹਸਤਾਖਰ ਕਰਨ ਦੇ ਸਮਾਰੋਹ ਦੇ ਆਯੋਜਨ ਨਾਲ ਸਬੰਧਿਤ ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਜੋਤੀਰਾਦਿੱਤਿਆ ਸਿੰਧੀਆ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਆਤਮਨਿਰਭਰਤਾ ਹਾਸਲ ਕਰਨ ਦੇ ਲਈ ਇਸ‍ਪਾਤ ਬਹੁਤ ਮਹੱਤਵਪੂਰਨ ਹੈ। ਪੀਐੱਲਆਈ ਸਕੀਮ ਨੇ ਸਪਸ਼ਟ ਰੂਪ ਨਾਲ ਇਸ ਖੇਤਰ ਨੂੰ ਊਰਜਾ ਪ੍ਰਦਾਨ ਕੀਤੀ ਹੈ ਅਤੇ ਇਹ ਸਾਡੇ ਨੌਜਵਾਨਾਂ ਅਤੇ ਉੱਦਮੀਆਂ ਦੇ ਲਈ ਅਵਸਰਾਂ ਦੀ ਸਿਰਜਣਾ ਕਰੇਗੀ।

***

ਡੀਐੱਸ/ਟੀਐੱਸ


(Release ID: 1908768) Visitor Counter : 138