ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਡਾਕਟਰਾਂ ਦੀ ਨਿਪੁੰਨਤਾ ਅਤੇ ਇਨੋਵੇਸ਼ਨ ਦੀ ਪ੍ਰਸ਼ੰਸਾ ਕੀਤੀ
Posted On:
15 MAR 2023 8:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 90 ਸੈਕੰਡ ਵਿੱਚ ਇੱਕ ਭਰੂਣ ਦੇ ਅੰਗੂਰ ਦੇ ਆਕਾਰ ਦੇ ਦਿਲ ’ਤੇ ਦੁਰਲਭ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੇ ਲਈ ਭਾਰਤੀ ਡਾਕਟਰਾਂ ਦੀ ਨਿਪੁੰਨਤਾ ਅਤੇ ਇਨੋਵੇਸ਼ਨ ਦੀ ਪ੍ਰਸ਼ੰਸ ਕੀਤੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਭਾਰਤ ਦੇ ਡਾਕਟਰਾਂ ਦੀ ਨਿਪੁੰਨਤਾ ਅਤੇ ਇਨੋਵੇਸ਼ਨ ’ਤੇ ਗਰਵ (ਮਾਣ) ਹੈ।”
*****
ਡੀਐੱਸ/ਟੀਐੱਸ
(Release ID: 1907606)
ਵਿਜ਼ੀਟਰ ਕਾਊਂਟਰ : 165
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam