ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਲਾਵੀ, ਮੋਜ਼ਾਮਬੀਕ ਅਤੇ ਮੈਡਾਗਾਸਕਰ ਵਿੱਚ ਚੱਕਰਵਾਤ ਫ੍ਰੈੱਡੀ ਦੇ ਕਾਰਨ ਹੋਏ ਜਾਨੀ ਨੁਕਸਾਨ ’ਤੇ ਸੋਗ ਵਿਅਕਤ ਕੀਤਾ

प्रविष्टि तिथि: 15 MAR 2023 6:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਲਾਵੀ, ਮੋਜ਼ਾਮਬੀਕ ਅਤੇ ਮੈਡਾਗਾਸਕਰ ਵਿੱਚ ਚੱਕਰਵਾਤ ਫ੍ਰੈੱਡੀ  ਦੇ ਕਾਰਨ ਹੋਏ ਜਾਨੀ ਨੁਕਸਾਨ ’ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।

ਇੱਕ ਟਟੀਵ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਮਲਾਵੀ, ਮੋਜ਼ਾਮਬੀਕ ਅਤੇ ਮੈਡਾਗਾਸਕਰ ਵਿੱਚ ਚੱਕਰਵਾਤ ਫ੍ਰੈੱਡੀ  ਦੇ ਕਾਰਨ ਹੋਈ ਤਬਾਹੀ ਤੋਂ ਦੁਖੀ ਹਾਂ। ਰਾਸ਼ਟਰਪਤੀ @ਲਾਜ਼ਰੂਸਚਕਵੇਰਾ (@LAZARUSCHAKWERA), ਰਾਸ਼ਟਰਪਤੀ ਫਿਲਿਪ ਨਯੂਸੀ ਅਤੇ @ਐੱਸਈ_ਰਾਜੋਐਲਿਨਾ (@SE_Rajoelina), ਦੁਖੀ ਪਰਿਵਾਰਾਂ ਅਤੇ ਚੱਕਰਵਾਤ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਸੰਵੇਦਨਾਵਾਂ। ਭਾਰਤ ਇਸ ਮੁਸ਼ਕਿਲ ਘੜੀ ਵਿੱਚ ਤੁਹਾਡੇ ਨਾਲ ਖੜ੍ਹਾ ਹੈ।” 

************

ਡੀਐੱਸ/ਐੱਸਐੱਚ 


(रिलीज़ आईडी: 1907604) आगंतुक पटल : 112
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada , Malayalam