ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 30 ਬੰਜਰ ਭੂ-ਖੇਤਰਾਂ ਨੂੰ ਸੁੰਦਰ ਈਕੋ-ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਪਰਿਵਰਤਿਤ ਕਰਨ ਦੀ ਪ੍ਰਸ਼ੰਸਾ ਕੀਤੀ

Posted On: 22 FEB 2023 12:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੁੱਲ 1610 ਹੈਕਟੇਅਰ ਖੇਤਰਫਲ ਦੇ 30 ਬੰਜਰ ਭੂ-ਖੇਤਰਾਂ ਨੂੰ ਸੁੰਦਰ ਈਕੋ-ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਲ ਇੰਡੀਆ ਟੀਮ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ ਹੈ, ਜਿਨ੍ਹਾਂ ਨੂੰ ਦੇਖਣ  ਲਈ ਨਾ ਕੇਵਲ ਟੂਰਿਸਟ ਬਲਿਕ ਪੰਛੀ ਵੀ ਆ ਰਹੇ ਹਨ।

ਕੇਂਦਰੀ ਰੇਲ, ਕੋਇਲਾ ਅਤੇ ਖਾਣ ਰਾਜ ਮੰਤਰੀ, ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ ਦੇ ਇੱਕ ਟਵੀਟ ਥ੍ਰੈਡ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

 “ਟਿਕਾਊ ਵਿਕਾਸ ਅਤੇ ਈਕੋ-ਟੂਰਿਜ਼ਮ ਨੂੰ ਅੱਗੇ ਵਧਾਉਣ ਦਾ ਇੱਕ ਪ੍ਰਸ਼ੰਸਾਯੋਗ ਪ੍ਰਯਾਸ।”

*****

ਡੀਐੱਸ/ਐੱਸਟੀ


(Release ID: 1901385)