ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਈ-ਸੰਜੀਵਨੀ ਐਪ ’ਤੇ ਬੇਮਿਸਾਲ ਰੂਪ ਨਾਲ 10 ਕਰੋੜ ਟੈਲੀ-ਪਰਾਮਰਸ਼ ਹੋਣ ਦਾ ਸੁਆਗਤ ਕੀਤਾ


ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਮਜ਼ਬੂਤ ਡਿਜੀਟਲ ਹੈਲਥ ਈਕੋਸਿਸਟਮ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ’ਤੇ ਡਾਕਟਰਾਂ ਦੀ ਸਰਾਹਨਾ ਕੀਤੀ

Posted On: 17 FEB 2023 10:26AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈ-ਸੰਜੀਵਨੀ ਐਪ ’ਤੇ ਬੇਮਿਸਾਲ ਰੂਪ ਨਾਲ 100 ਕਰੋੜ ਟੈਲੀ-ਪਰਾਮਰਸ਼ ਹੋਣ ਦਾ ਸੁਆਗਤ ਕੀਤਾ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਆ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “10,00,00,000 ਟੈਲੀ-ਪਰਾਮਰਸ਼ ਇੱਕ ਉਲੇਖਯੋਗ ਕਾਰਨਾਮਾ ਹੈ। ਮੈਂ ਉਨ੍ਹਾਂ ਸਾਰੇ ਡਾਕਟਰਾਂ ਦੀ ਸਰਾਹਨਾ ਕਰਦਾ ਹਾਂ ਜੋ ਭਾਰਤ ਵਿੱਚ ਇੱਕ ਮਜ਼ਬੂਤ ਡਿਜੀਟਲ ਹੈਲਥ ਈਕੋਸਿਸਟਮ ਬਣਾਉਣ ਵਿੱਚ ਮੋਹਰੀ ਹੈ।”

 

*****

ਡੀਐੱਸ/ਟੀਐੱਸ/ਏਕੇ


(Release ID: 1900110) Visitor Counter : 133