ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਡਾਕ ਟਿਕਟ ਸੰਗ੍ਰਹਿ ਪ੍ਰਦਰਸ਼ਨੀ ‘ਅੰਮ੍ਰਿਤ ਪੈਕਸ-2023’ ਵਿੱਚ ਸਕੂਲ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸਰਾਹਨਾ ਕੀਤੀ
प्रविष्टि तिथि:
15 FEB 2023 10:19AM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਆਯੋਜਿਤ ਰਾਸ਼ਟਰੀ ਡਾਕ ਟਿਕਟ-ਸੰਗ੍ਰਹਿ ਪ੍ਰਦਰਸ਼ਨੀ ‘ਅੰਮ੍ਰਿਤ ਪੈਕਸ-2023’ ਵਿੱਚ ਸਕੂਲ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਇਸ ਨੂੰ ਡਾਕ ਟਿਕਟ ਸੰਗ੍ਰਹਿ ਅਤੇ ਪੱਤਰ ਲਿਖਣ ਵਿੱਚ ਰੁਚੀ ਵਧਾਉਣ ਦਾ ਵਧੀਆ ਤਰੀਕਾ ਦੱਸਿਆ।
ਭਾਰਤੀ ਡਾਕ (ਇੰਡੀਆ ਪੋਸਟ) ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਹ ਡਾਕ ਟਿਕਟ ਸੰਗ੍ਰਹਿ ਅਤੇ ਪੱਤਰ ਲਿਖਣ ਵਿੱਚ ਰੁਚੀ ਵਧਾਉਣ ਦਾ ਵਧੀਆ ਤਰੀਕਾ ਹੈ। ਮੈਨੂੰ ਉਮੀਦ ਹੈ ਕਿ ਹੋਰ ਅਧਿਕ ਯੁਵਾ ਇਨ੍ਹਾਂ ਗਤੀਵਿਧੀਆਂ ਨੂੰ ਅਪਣਾਉਣਗੇ।”
******
ਡੀਐੱਸ/ਐੱਸਟੀ
(रिलीज़ आईडी: 1899488)
आगंतुक पटल : 138
इस विज्ञप्ति को इन भाषाओं में पढ़ें:
Kannada
,
Marathi
,
Tamil
,
English
,
Urdu
,
हिन्दी
,
Bengali
,
Manipuri
,
Assamese
,
Gujarati
,
Odia
,
Telugu
,
Malayalam