ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਅਰੋ ਇੰਡੀਆ 2023 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 13 FEB 2023 3:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਅਰੋ ਇੰਡੀਆ 2023 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਟਵੀਟਾਂ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਏਅਰੋ ਇੰਡੀਆ 2023 ਨੇ ਪ੍ਰਦਰਸ਼ਿਤ ਕੀਤਾ ਕਿ ਭਾਰਤ ਰੱਖਿਆ ਅਤੇ ਏਅਰੋਸਪੇਸ ਵਿੱਚ ਪ੍ਰਗਤੀ ਕਰ ਰਿਹਾ ਹੈ। ਇਹ ਵਿਭਿੰਨ ਦੇਸ਼ਾਂ ਦੇ ਲੋਕਾਂ ਨੂੰ ਇੱਕ ਸਾਥ ਇੱਕ ਮੰਚ ’ਤੇ ਲਿਆਇਆ ਹੈ, ਜਿੱਥੇ ਉਹ ਆਪਣੇ ਇਨੋਵੇਸ਼ਨਾਂ ਦਾ ਪ੍ਰਦਰਸ਼ਨ ਕਰ ਰਹੇ ਹਨ।“

“ਏਅਰੋ ਇੰਡੀਆ 2023 ਵਿੱਚ ਮਿਸਾਲੀ ਕਰਨਾਟਕ ਪਵੇਲੀਅਨ ਦਾ ਦੌਰਾ ਕੀਤਾ। ਪੂਰੇ ਦੇਸ਼ ਨੂੰ ਏਅਰੋਸਪੇਸ ਉਦਯੋਗ ਵਿੱਚ ਕਰਨਾਟਕ ਵਿੱਚ ਸਮ੍ਰਿੱਧ ਯੋਗਦਾਨ ’ਤੇ ਗਰਵ ਹੈ।”

 

 

 

***

ਡੀਐੱਸ/ਟੀਐੱਸ


(रिलीज़ आईडी: 1898844) आगंतुक पटल : 172
इस विज्ञप्ति को इन भाषाओं में पढ़ें: Bengali , English , Urdu , Marathi , हिन्दी , Manipuri , Assamese , Gujarati , Odia , Tamil , Telugu , Kannada , Malayalam