ਪ੍ਰਧਾਨ ਮੰਤਰੀ ਦਫਤਰ
ਜਲ ਸੈਨਾ ਦੇ ਪਾਇਲਟਾਂ ਨੇ ਆਈਐੱਨਐੱਸ ਵਿਕ੍ਰਾਂਤ ’ਤੇ ਐੱਲਸੀਏ (ਜਲ ਸੈਨਾ) ਦੀ ਲੈਂਡਿੰਗ ਕੀਤੀ
ਪ੍ਰਧਾਨ ਮੰਤਰੀ ਨੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਕੀਤੇ ਪ੍ਰਯਾਸਾਂ ਦੀ ਸਰਾਹਨਾ ਕੀਤੀ
Posted On:
08 FEB 2023 10:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਲ ਸੈਨਾ ਦੇ ਪਾਇਲਟਾਂ ਦੁਆਰਾ ਆਈਐੱਨਐੱਸ ਵਿਕ੍ਰਾਂਤ ’ਤੇ ਐੱਲਸੀਏ (ਜਲ ਸੈਨਾ) ਦੀ ਲੈਂਡਿੰਗ ’ਤੇ ਪ੍ਰਸੰਨਤਾ ਵਿਅਕਤ ਕੀਤੀ।
ਜਲ ਸੈਨਾ ਦੇ ਬੁਲਾਰੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸ਼ਾਨਦਾਰ! ਆਤਮਨਿਰਭਰਤਾ ਦੀ ਦਿਸ਼ਾ ਵਿੱਚ ਪ੍ਰਯਾਸ ਪੂਰੇ ਉਤਸ਼ਾਹ ਦੇ ਨਾਲ ਜਾਰੀ ਹਨ।”
******
ਡੀਐੱਸ/ਐੱਸਟੀ
(Release ID: 1897298)
ਵਿਜ਼ੀਟਰ ਕਾਊਂਟਰ : 177
Read this release in:
Kannada
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam