ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 13 ਸਾਲਾ ਮੀਨਾਕਸ਼ੀ ਕਸ਼ੱਤਰੀਯ ਦੁਆਰਾ ਖ਼ੁਦ ਨੂੰ ਨਿ-ਕਸ਼ਯ ਮਿਤ੍ਰ ਦੇ ਰੂਪ ਵਿੱਚ ਨਾਮਾਂਕਿਤ ਕਰਨ ਅਤੇ ਆਪਣੀ ਬੱਚਤ ਨਾਲ ਟੀਬੀ ਰੋਗੀਆਂ ਦੀ ਦੇਖਭਾਲ਼ ਕਰਨ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ

प्रविष्टि तिथि: 04 FEB 2023 10:47AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੀ 13 ਸਾਲਾ ਮੀਨਾਕਸ਼ੀ ਕਸ਼ੱਤਰੀਯ ਦੁਆਰਾ ਖ਼ੁਦ ਨੂੰ ਨਿ-ਕਸ਼ਯ ਮਿਤ੍ਰ ਦੇ ਰੂਪ ਵਿੱਚ ਨਾਮਾਂਕਿਤ ਕਰਨ ਅਤੇ ਆਪਣੀ ਬੱਚਤ ਨਾਲ ਟੀਬੀ ਰੋਗੀਆਂ ਦੀ ਦੇਖਭਾਲ਼ ਕਰਨ ਦੇ ਜ਼ਿਕਰਯੋਗ ਕਾਰਜ ਦੀ ਪ੍ਰਸ਼ੰਸਾ ਕੀਤੀ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਜ਼ਿਕਰਯੋਗ ਭਾਵ, ਜੋ ਟੀਬੀ ਮੁਕਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਪ੍ਰਯਾਸਾਂ ਨੂੰ ਹੁਲਾਰਾ ਦੇਵੇਗਾ।”

*******

ਡੀਐੱਸ/ਐੱਸਟੀ


(रिलीज़ आईडी: 1896598) आगंतुक पटल : 169
इस विज्ञप्ति को इन भाषाओं में पढ़ें: Malayalam , Kannada , Telugu , Tamil , Bengali , Assamese , Odia , English , Urdu , Marathi , हिन्दी , Manipuri , Gujarati