ਪ੍ਰਧਾਨ ਮੰਤਰੀ ਦਫਤਰ
ਗੰਗਾ ਵਿਲਾਸ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਦਾ ਇੱਕ ਅਨੂਠਾ ਅਵਸਰ ਦਿੰਦਾ ਹੈ: ਪ੍ਰਧਾਨ ਮੰਤਰੀ
Posted On:
11 JAN 2023 9:29AM by PIB Chandigarh
ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਗੰਗਾ ਵਿਲਾਸ, ਦੁਨੀਆ ਦਾ ਸਭ ਤੋਂ ਲੰਬਾ ਰਿਵਰ ਕਰੂਜ਼ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਅਤੇ ਭਾਰਤ ਦੀ ਵਿਵਿਧਤਾ ਦੇ ਸੁੰਦਰ ਸਰੂਪਾਂ ਦੀ ਖੋਜ ਕਰਨ ਦਾ ਇੱਕ ਅਨੂਠਾ ਅਵਸਰ ਦਿੰਦਾ ਹੈ।
ਕੇਂਦਰੀ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਅਤੇ ਭਾਰਤ ਦੀ ਵਿਵਿਧਤਾ ਦੇ ਸੁੰਦਰ ਸਰੂਪਾਂ ਦੀ ਖੋਜ ਕਰਨ ਦਾ ਇੱਖ ਅਨੂਠਾ ਅਵਸਰ ਦਿੰਦਾ ਹੈ।”
****
ਡੀਐੱਸ/ਐੱਸਟੀ
(Release ID: 1890285)
ਵਿਜ਼ੀਟਰ ਕਾਊਂਟਰ : 157
Read this release in:
Bengali
,
English
,
Urdu
,
हिन्दी
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam