ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬ੍ਰਾਸੀਲੀਆ ਵਿੱਚ ਸਰਕਾਰੀ ਸੰਸਥਾਵਾਂ ਦੇ ਖ਼ਿਲਾਫ਼ ਦੰਗੇ ਅਤੇ ਤੋੜਫੋੜ ਦੀਆਂ ਖਬਰਾਂ ’ਤੇ ਚਿੰਤਾ ਵਿਅਕਤ ਕੀਤੀ

Posted On: 09 JAN 2023 9:20AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਸੀਲੀਆ ਵਿੱਚ ਸਰਕਾਰੀ ਸੰਸਥਾਵਾਂ ਦੇ ਖ਼ਿਲਾਫ਼ ਦੰਗੇ ਅਤੇ ਤੋੜਫੋੜ ਦੀਆਂ ਖਬਰਾਂ ’ਤੇ ਚਿੰਤਾ ਵਿਅਕਤ ਕੀਤੀ ਹੈ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਬ੍ਰਾਸੀਲੀਆ ਵਿੱਚ ਸਰਕਾਰੀ ਸੰਸਥਾਵਾਂ ਦੇ ਖ਼ਿਲਾਫ਼ ਦੰਗੇ ਅਤੇ ਤੋੜਫੋੜ ਦੀਆਂ ਖਬਰਾਂ ਤੋਂ ਬੇਹਦ ਚਿਤਿੰਤ ਹਾਂ। ਸਭ ਨੂੰ ਲੋਕਤਾਂਤ੍ਰਿਕ ਪਰੰਪਰਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅਸੀਂ ਬ੍ਰਾਜ਼ੀਲ ਦੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹਾਂ।”

***

ਡੀਐੱਸ/ਐੱਸਐੱਚ



(Release ID: 1889769) Visitor Counter : 126