ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਕੱਲ੍ਹ ਇੰਦੌਰ ਵਿੱਚ ਪ੍ਰਵਾਸੀ ਭਾਰਤੀਯ ਦਿਵਸ ਵਿੱਚ ਸ਼ਾਮਲ ਹੋਣਗੇ
Posted On:
08 JAN 2023 5:22PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਪ੍ਰਵਾਸੀ ਭਾਰਤੀਯ ਦਿਵਸ ਦੇ ਅਵਸਰ ’ਤੇ ਕੱਲ੍ਹ ਇੰਦੌਰ ਜਾਣਗੇ।
ਉਨ੍ਹਾਂ ਨੇ ਟਵੀਟ ਕੀਤਾ;
“ਪ੍ਰਵਾਸੀ ਭਾਰਤੀਯ ਦਿਵਸ ਮਨਾਉਣ ਲਈ ਕੱਲ੍ਹ, 9 ਜਨਵਰੀ ਨੂੰ ਜੀਵੰਤ ਸ਼ਹਿਰ ਇੰਦੌਰ ਪਹੁੰਚਣ ਦੇ ਲਈ ਉਤਸੁਕ ਹਾਂ। ਇਹ ਸਾਡੇ ਉਸ ਪ੍ਰਵਾਸੀ ਭਾਰਤੀ ਸਮੁਦਾਇ ਦੇ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਸ਼ਾਨਦਾਰ ਅਵਸਰ ਹੈ, ਜਿਸ ਨੇ ਆਲਮੀ ਪੱਧਰ ’ਤੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ।”
*****
ਡੀਐੱਸ/ਟੀਐੱਸ
(Release ID: 1889755)
ਵਿਜ਼ੀਟਰ ਕਾਊਂਟਰ : 167
Read this release in:
English
,
Urdu
,
Marathi
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam