ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਦੇ 'ਮਨ ਕੀ ਬਾਤ' ਪ੍ਰੋਗਰਾਮ 'ਤੇ ਅਧਾਰਿਤ ਪੁਸਤਿਕਾ ਸਾਂਝੀ ਕੀਤੀ

Posted On: 24 DEC 2022 9:45AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ (ਨਵੰਬਰ 2022) ਦੇ ਐਪੀਸੋਡ 'ਤੇ ਅਧਾਰਿਤ ਇੱਕ ਪੁਸਤਿਕਾ ਸਾਂਝੀ ਕੀਤੀ ਹੈ, ਜਿਸ ਵਿੱਚ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ, ਪੁਲਾੜ ਵਿੱਚ ਨਿਰੰਤਰ ਪ੍ਰਗਤੀ, ਸੰਗੀਤਕ ਯੰਤਰਾਂ ਦੇ ਨਿਰਯਾਤ ਵਿੱਚ ਵਾਧਾ ਅਤੇ ਹੋਰ ਵਿਸ਼ੇ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

"ਇਸ ਈ-ਪੁਸਤਕ 'ਤੇ ਇੱਕ ਨਜ਼ਰ ਮਾਰੋ, ਜਿਸ ਵਿੱਚ ਪਿਛਲੇ ਮਹੀਨੇ ਦੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਵਿੱਚ ਸ਼ਾਮਲ ਵਿਸ਼ਿਆਂ, ਜਿਵੇਂ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ, ਪੁਲਾੜ ਵਿੱਚ ਸਾਡੀ ਨਿਰੰਤਰ ਪ੍ਰਗਤੀ, ਸੰਗੀਤਕ ਯੰਤਰਾਂ ਦੇ ਨਿਰਯਾਤ ਵਿੱਚ ਵਾਧਾ ਅਤੇ ਹੋਰ 'ਤੇ ਦਿਲਚਸਪ ਲੇਖ ਹਨ।

 

http://davp.nic.in/ebook/h_nov/index.html"

 

 

****

ਡੀਐੱਸ/ਐੱਸਟੀ


(Release ID: 1886385) ਵਿਜ਼ੀਟਰ ਕਾਊਂਟਰ : 204