ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੋਆ ਮੁਕਤੀ ਦਿਵਸ ’ਤੇ ਗੋਆ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
19 DEC 2022 11:31AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਮੁਕਤੀ ਦਿਵਸ ’ਤੇ ਗੋਆ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਗੋਆ ਦੇ ਲੋਕਾਂ ਨੂੰ ਗੋਆ ਮੁਕਤੀ ਦਿਵਸ ਦੀਆਂ ਵਧਾਈਆਂ। ਇਸ ਦਿਨ, ਅਸੀਂ ਉਨ੍ਹਾਂ ਸਭ ਦੇ ਸਾਹਸ ਅਤੇ ਮਹਾਨ ਯੋਗਦਾਨ ਨੂੰ ਯਾਦ ਕਰਦੇ ਹਾਂ, ਜੋ ਗੋਆ ਨੂੰ ਮੁਕਤ ਕਰਵਾਉਣ ਦੇ ਅੰਦੋਲਨ ਦਾ ਹਿੱਸਾ ਸਨ। ਅਸੀਂ ਉਨ੍ਹਾਂ ਦੀ ਦ੍ਰਿਸ਼ਟੀ ਤੋਂ ਪ੍ਰੇਰਿਤ ਹਾਂ ਅਤੇ ਗੋਆ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।”
***
ਡੀਐੱਸ/ਐੱਸਐੱਚ
(Release ID: 1885297)
ਵਿਜ਼ੀਟਰ ਕਾਊਂਟਰ : 153
Read this release in:
English
,
Urdu
,
Marathi
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam