ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲਿਓ ਵਰਾਡਕਰ ਨੂੰ ਤਾਓਸੀਚ ਦੇ ਰੂਪ ਵਿੱਚ ਦੂਸਰੀ ਵਾਰ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ

Posted On: 17 DEC 2022 10:24PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਲਿਓ ਵਰਾਡਕਰ ਨੂੰ ਦੂਸਰੀ ਵਾਰ ਤਾਓਸੀਚ (ਆਇਰਲੈਂਡ ਦੇ ਪ੍ਰਧਾਨ ਮੰਤਰੀ) ਦਾ ਅਹੁਦਾ ਸੰਭਾਲਣ 'ਤੇ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਦੂਸਰੀ ਵਾਰ ਤਾਓਸੀਚ ਦੇ ਰੂਪ ਵਿੱਚ ਅਹੁਦਾ ਸੰਭਾਲਣ 'ਤੇ ਲਿਓ ਵਰਾਡਕਰ (@LeoVaradkar) ਨੂੰ ਵਧਾਈਆਂ। ਅਸੀਂ ਆਇਰਲੈਂਡ ਦੇ ਨਾਲ ਆਪਣੇ ਇਤਿਹਾਸਿਕ ਸਬੰਧਾਂਸਾਂਝੀਆਂ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਬਹੁਆਯਾਮੀ ਸਹਿਯੋਗ ਨੂੰ ਬਹੁਤ ਮਹੱਤਵ ਦਿੰਦੇ ਹਾਂ। ਸਾਡੀਆਂ ਜੀਵੰਤ ਅਰਥਵਿਵਸਥਾਵਾਂ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਦੇ ਲਈ ਮੈਂ ਮਿਲ ਕੇ ਕੰਮ ਕਰਨ ਦੇ ਪ੍ਰਤੀ ਆਸਵੰਦ ਹਾਂ।"

 

 

***

ਡੀਐੱਸ/ਐੱਸਐੱਚ(Release ID: 1884678) Visitor Counter : 100