ਪ੍ਰਧਾਨ ਮੰਤਰੀ ਦਫਤਰ
ਭਾਰਤ ਮੈਨੂਫੈਕਚਰਿੰਗ ਦੀ ਦੁਨੀਆ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਉਨ੍ਹਾਂ ਨੇ ਅਪ੍ਰੈਲ-ਅਕਤੂਬਰ ਦੀ ਅਵਧੀ ਵਿੱਚ ਸਾਲ-ਦਰ-ਸਾਲ ਫੋਨ ਦੇ ਨਿਰਯਾਤ ਦੇ ਦੁੱਗਣੇ ਤੋਂ ਅਧਿਕ ਹੋਣ ਦੀ ਸਰਾਹਨਾ ਕੀਤੀ
Posted On:
29 NOV 2022 6:08PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਪ੍ਰੈਲ-ਅਕਤੂਬਰ ਦੀ ਅਵਧੀ ਵਿੱਚ ਸਾਲ-ਦਰ-ਸਾਲ ਫੋਨ ਦੇ ਨਿਰਯਾਤ ਦੇ ਦੁੱਗਣਾ ਤੋਂ ਅਧਿਕ ਹੋਣ ਵਾਲੇ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ ਕਿਉਂਕਿ ਮੋਬਾਈਲ ਫੋਨ ਦਾ ਨਿਰਯਾਤ ਸੱਤ ਮਹੀਨੇ ਦੇ ਅੰਦਰ ਪੰਜ ਬਿਲੀਅਨ ਅਮਰੀਕੀ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇਹ ਪਿਛਲੇ ਸਾਲ ਇਸੇ ਅਵਧੀ ਵਿੱਚ ਭਾਰਤ ਦੁਆਰਾ ਕਮਾਏ ਗਏ 2.2 ਬਿਲੀਅਨ ਅਮਰੀਕੀ ਡਾਲਰ ਤੋਂ ਦੁੱਗਣਾ ਤੋਂ ਵੀ ਅਧਿਕ ਹੈ।
ਕੇਂਦਰੀ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਦੇ ਇੱਕ ਟਵੀਟ ’ਤੇ, ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ:
*****
ਡੀਐੱਸ
(Release ID: 1880017)
ਵਿਜ਼ੀਟਰ ਕਾਊਂਟਰ : 184
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam