ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਾਸ਼ੀ ਤਮਿਲ ਸੰਗਮ ‘ਤੇ ਨਾਗਰਿਕਾਂ ਦੀਆਂ ਟਿੱਪਣੀਆਂ ਦੇ ਉੱਤਰ ਦਿੱਤੇ


ਕਾਸ਼ੀ ਤਮਿਲ ਸੰਗਮ ਇੱਕ ਬਹੁਤ ਹੀ ਅਭਿਨਵ ਪ੍ਰੋਗਰਾਮ ਹੈ ਜੋ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਅੱਗੇ ਵਧਾਏਗਾ ਅਤੇ ਭਾਰਤ ਦੀ ਸੱਭਿਆਚਾਰਕ ਵਿਵਿਧਤਾ ਦਾ ਮਹੋਤਸਵ ਹੈ: ਪ੍ਰਧਾਨ ਮੰਤਰੀ

Posted On: 20 NOV 2022 9:56AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਤਮਿਲ ਸੰਗਮ ’ਤੇ ਨਾਗਰਿਕਾਂ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ, ਜਿਸ ਦਾ ਉਦਘਾਟਨ ਕੱਲ੍ਹ ਪ੍ਰਧਾਨ ਮੰਤਰੀ ਦੁਆਰਾ ਕੀਤਾ ਗਿਆ ਸੀ। ਦੇਸ਼ ਦੇ ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਸਿੱਖਿਆ ਸਥਲਾਂ-ਤਮਿਲ ਨਾਡੂ ਅਤੇ ਕਾਸ਼ੀ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦੀ ਫਿਰ ਪੁਸ਼ਟੀ ਕਰਨ ਅਤੇ ਉਨ੍ਹਾਂ ਨੂੰ ਪੁਨਰਸਥਾਪਿਤ ਕਰਨ ਦੀ ਪਹਿਲ ਦੇ ਲਈ ਨਾਗਰਿਕਾਂ ਨੇ ਆਪਣੀਆਂ ਉਤਸ਼ਾਹਪੂਰਵਕ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਾਸ਼ੀ ਅਤੇ ਤਮਿਲ ਨਾਡੂ ਦੀ ਮਹਾਨ ਵਿਰਾਸਤ ’ਤੇ ਲੋਕਾਂ ਦੇ ਵਿਚਾਰਾਂ ਨੂੰ ਸਵੀਕਾਰ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ।

 

ਲੋਕਾਂ ਦੁਆਰਾ ਸੰਗਠਨ  ਦੀ ਗੁਣਵੱਤਾ ਦੀ ਸਰਾਹਨਾ

ਅਤੇ ਤਮਿਲ ਭਾਸ਼ਾ ਅਤੇ ਸੱਭਿਆਚਾਰ ਦੀ ਮਹਾਨਤਾ ਅਤੇ ਆਲਮੀ ਮਕਬੂਲੀਅਤ

 ************

ਡੀਐੱਸ



(Release ID: 1877689) Visitor Counter : 83