ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੂਲਨ ਕੈਪ (ਊਨੀ ਟੋਪੀ) ਬੁਣਾਈ ਮੁਹਿੰਮ ਦੇ ਲਈ ਏਅਰ ਫੋਰਸ ਵਾਈਵਸ ਵੈਲਫੇਅਰ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ
प्रविष्टि तिथि:
15 OCT 2022 10:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਅਰ ਫੋਰਸ ਵਾਈਵਸ ਵੈਲਫੇਅਰ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਸਥਿਤ ਸਾਰੀਆਂ ਸੰਗਿਨੀਆਂ ਦੁਆਰਾ ਵੂਲਨ ਕੈਪ (ਊਨੀ ਟੋਪੀ) ਬੁਣਾਈ ਮੁਹਿੰਮ ਚਲਾਈ, ਜਿਸ ਦਾ ਉਦੇਸ਼ ਸਮਾਜ ਦੇ ਵੰਚਿਤ ਮੈਂਬਰਾਂ ਨੂੰ ਇਹ ਊਨੀ ਟੋਪੀਆਂ ਵੰਡਣਾ ਸੀ। ਸੰਗਿਨੀਆਂ ਦੁਆਰਾ ਕੁੱਲ 41541 ਟੋਪੀਆਂ ਬੁਣੀਆਂ ਗਈਆਂ।
ਭਾਰਤੀ ਵਾਯੂ ਸੈਨਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਪ੍ਰਸ਼ੰਸਾਯੋਗ ਪ੍ਰਯਾਸ।”
**********
ਡੀਐੱਸ/ਐੱਸਐੱਚ
(रिलीज़ आईडी: 1868414)
आगंतुक पटल : 117
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam