ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੇਐੱਸਆਰ ਬੰਗਲੁਰੂ ਸਟੇਸ਼ਨ ‘ਤੇ ਪਲਾਸਟਿਕ ਅਤੇ ਵਿਅਰਥ ਬੋਤਲਾਂ ਨਾਲ ਬਣੀ ਮੂਰਤੀਕਲਾ ਦੇ ਲਈ ਰੇਲਵੇ ਦੀ ਸ਼ਲਾਘਾ ਕੀਤੀ
Posted On:
03 OCT 2022 9:47PM by PIB Chandigarh
ਪ੍ਰਧਾਨ ਮੰਤਰੀ ਨੇ ਕੇਐੱਸਆਰ ਬੰਗਲੁਰੂ ਸਟੇਸ਼ਨ ‘ਤੇ ਪਲਾਸਟਿਕ ਅਤੇ ਵਿਅਰਥ ਬੋਤਲਾਂ ਨਾਲ ਬਣੀ ਮੂਰਤੀਕਲਾ ਦੇ ਲਈ ਦੱਖਣ ਪੱਛਮੀ ਰੇਲਵੇ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਸ ਤਰ੍ਹਾਂ ਦੇ ਪ੍ਰਯਾਸ ਨਾ ਕੇਵਲ ਅਭਿਨਵ ਅਤੇ ਪ੍ਰਸ਼ੰਸਾਯੋਗ ਹਨ, ਬਲਕਿ ਇਹ ਸਾਨੂੰ ਆਪਣੇ ਆਸਪਾਸ ਅਤੇ ਜਨਤਕ ਸਥਾਨਾਂ ਨੂੰ ਸਵੱਛ ਰੱਖਣ ਦੇ ਸਾਡੇ ਬੁਨਿਆਦੀ ਨਾਗਰਿਕ ਕਰਤੱਵ ਨੂੰ ਯਾਦ ਕਰਵਾਉਂਦੇ ਹਨ।”
***
ਡੀਐੱਸ/ਏਕੇ
(Release ID: 1865233)
ਵਿਜ਼ੀਟਰ ਕਾਊਂਟਰ : 191
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam