ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੱਦਾਖ ਦੇ ਤੁਰਤੁਕ ਦੇ ਲੋਕਾਂ ਦੀ ਸਵੱਛ ਭਾਰਤ ਦੇ ਪ੍ਰਤੀ ਉਨ੍ਹਾਂ ਦੇ ਜਨੂਨ ਅਤੇ ਦੂਰਦ੍ਰਿਸ਼ਟੀ ਦੇ ਲਈ ਸਲਾਮ ਕੀਤਾ
Posted On:
03 OCT 2022 9:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੱਦਾਖ ਦੇ ਤੁਰਤੁਕ ਦੇ ਲੋਕਾਂ ਦੀ ਸਵੱਛ ਭਾਰਤ ਦੇ ਪ੍ਰਤੀ ਉਨ੍ਹਾਂ ਦੇ ਜਨੂਨ ਅਤੇ ਦੂਰਦ੍ਰਿਸ਼ਟੀ ਦੇ ਲਈ ਸਲਾਮ ਕੀਤਾ ਹੈ।
ਏਐੱਨਆਈ ਸਮਾਚਾਰ ਸੇਵਾਵਾਂ ਤੋਂ ਇੱਕ ਖ਼ਬਰ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ-
“ਮੈਂ ਲੱਦਾਖ ਦੇ ਤੁਰਤੁਕ ਦੇ ਲੋਕਾਂ ਦਾ ਉਨ੍ਹਾਂ ਦੇ ਜਨੂਨ ਅਤੇ ਦੂਰਦ੍ਰਿਸ਼ਟੀ ਦੇ ਲਈ ਸਲਾਮ ਕਰਦਾ ਹਾਂ ਜਿਸ ਦੇ ਨਾਲ ਉਹ ਭਾਰਤ ਨੂੰ ਸਵੱਛ ਬਣਾਈ ਰੱਖਣ ਦੇ ਲਈ ਇਕੱਠੇ ਅੱਗੇ ਆਏ ਹਨ।”
****
ਡੀਐੱਸ/ਐੱਸਟੀ
(Release ID: 1865232)
ਵਿਜ਼ੀਟਰ ਕਾਊਂਟਰ : 193
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam