ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤੀ ਫੁੱਟਬਾਲ ਖਿਡਾਰੀ ਸੁਨੀਲ ਛੇਤ੍ਰੀ ਨੂੰ ਤੀਸਰੇ ਸਭ ਤੋਂ ਅਧਿਕ ਗੋਲ ਕਰਨ ਵਾਲੇ ਸਰਗਰਮ ਪੁਰਸ਼ ਅੰਤਰਰਾਸ਼ਟਰੀ ਖਿਡਾਰੀ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ

प्रविष्टि तिथि: 28 SEP 2022 11:20PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਫੁੱਟਬਾਲ ਖਿਡਾਰੀ, ਸੁਨੀਲ ਛੇਤ੍ਰੀ ਨੂੰ ਤੀਸਰੇ ਸਭ ਤੋਂ ਅਧਿਕ ਗੋਲ ਕਰਨ ਵਾਲੇ ਸਰਗਰਮ ਪੁਰਸ਼ ਅੰਤਰਰਾਸ਼ਟਰੀ ਖਿਡਾਰੀ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

 ਫੀਫਾ ਵਿਸ਼ਵ ਕੱਪ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਬਹੁਤ ਅੱਛਾ, ਸੁਨੀਲ ਛੇਤ੍ਰੀ! ਇਹ ਨਿਸ਼ਚਿਤ ਤੌਰ ਤੇ ਭਾਰਤ ਵਿੱਚ ਫੁੱਟਬਾਲ ਦੀ ਮਕਬੂਲੀਅਤ ਨੂੰ ਹੁਲਾਰਾ ਦੇਵੇਗਾ।@chetrisunil11 ⚽️ 🇮🇳"

 

 

****

ਡੀਐੱਸ


(रिलीज़ आईडी: 1863607) आगंतुक पटल : 134
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Gujarati , Odia , Tamil , Telugu , Kannada , Malayalam , Malayalam