ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਮੋ ਐਪ ’ਤੇ ਉਪਲਬਧ 25 ਸਤੰਬਰ 2022 ਦੇ ‘ਮਨ ਕੀ ਬਾਤ’ ਪ੍ਰੋਗਰਾਮ ’ਤੇ ਅਧਾਰਿਤ ਕੁਇਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ
Posted On:
28 SEP 2022 8:53AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਨਮੋ ਐਪ ’ਤੇ ਉਪਲਬਧ 25 ਸਤੰਬਰ 2022 ‘ਮਨ ਕੀ ਬਾਤ’ ਪ੍ਰੋਗਰਾਮ ’ਤੇ ਅਧਾਰਿਤ ਕੁਇਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਇਸ ਮਹੀਨੇ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ, ਵਣ ਜੀਵਨ ਤੋਂ ਲੈ ਕੇ ਵਾਤਾਵਰਣ ਅਤੇ ਸੱਭਿਆਚਾਰ ਤੋਂ ਲੈ ਕੇ ਭਾਰਤ ਦੇ ਸਮ੍ਰਿੱਧ ਇਤਿਹਾਸ ਤੱਕ ਦੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਹਾਲ ਦੇ ਮਨ ਕੀ ਬਾਤ ( #MannKiBaat) ਪ੍ਰੋਗਰਾਮ ਵਿੱਚ, ਅਸੀਂ ਵਣ ਜੀਵਨ ਤੋਂ ਲੈ ਕੇ ਵਾਤਾਵਰਣ ਅਤੇ ਸੱਭਿਆਚਾਰ ਤੋਂ ਲੈ ਕੇ ਭਾਰਤ ਦੇ ਸਮ੍ਰਿੱਧ ਇਤਿਹਾਸ ਤੱਕ ਦੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਸੀ। ਨਮੋ ਐਪ ’ਤੇ ਇੱਕ ਦਿਲਚਸਪ ਕੁਇਜ਼ ਉਪਲਬਧ ਹੈ, ਜਿਸ ਵਿੱਚ ਮੈਂ ਆਪ ਸਭ ਨੂੰ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।”
*****
ਡੀਐੱਸ/ਐੱਸਟੀ
(Release ID: 1863049)
ਵਿਜ਼ੀਟਰ ਕਾਊਂਟਰ : 208
Read this release in:
Tamil
,
Telugu
,
Assamese
,
Bengali
,
English
,
Urdu
,
Marathi
,
हिन्दी
,
Manipuri
,
Gujarati
,
Odia
,
Kannada
,
Malayalam