ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੁੰਬਈ ਦੇ ਜੁਹੂ ਸਮੁੰਦਰ-ਤਟ ’ਤੇ ਆਯੋਜਿਤ ਕਲੀਨੈਥੋਨ ਦੀ ਸਰਾਹਨਾ ਕੀਤੀ
प्रविष्टि तिथि:
12 SEP 2022 8:03PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਜਿਤੇਂਦਰ ਸਿੰਘ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ ਮੁੰਬਈ ਦੇ ਜੁਹੂ ਸਮੁੰਦਰ-ਤਟ ’ਤੇ ਆਯੋਜਿਤ ਕਲੀਨੈਥੋਨ ਦੀ ਸਰਾਹਨਾ ਕੀਤੀ ਹੈ। ਸ਼੍ਰੀ ਮੋਦੀ ਨੇ ਕਲੀਨੈਥੋਨ ਵਿੱਚ ਸ਼ਾਮਲ ਲੋਕਾਂ ਦੀ ਸਰਾਹਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਤਟਾਂ ਨੂੰ ਸਵੱਛ ਰੱਖਣ ’ਤੇ ਧਿਆਨ ਦੇਈਏ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਪ੍ਰਸ਼ੰਸਾਯੋਗ.....ਮੈਂ ਇਸ ਪ੍ਰਯਾਸ ਵਿੱਚ ਸ਼ਾਮਲ ਸਭ ਲੋਕਾਂ ਦੀ ਸਰਾਹਨਾ ਕਰਦਾ ਹਾਂ।
ਭਾਰਤ ਦੇ ਪਾਸ ਇੱਕ ਲੰਬਾ ਅਤੇ ਸੁੰਦਰ ਸਮੁੰਦਰ-ਤਟ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਤਟਾਂ ਨੂੰ ਸਵੱਛ ਰੱਖਣ ’ਤੇ ਧਿਆਨ ਦੇਈਏ।”
****
ਡੀਐੱਸ/ਐੱਸਟੀ
(रिलीज़ आईडी: 1859017)
आगंतुक पटल : 145
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam