ਪ੍ਰਧਾਨ ਮੰਤਰੀ ਦਫਤਰ
"ਭਾਰਤ ਦੇ ਲਈ ਇੱਕ ਇਤਿਹਾਸਿਕ ਦਿਨ!"
Posted On:
03 SEP 2022 9:36AM by PIB Chandigarh
ਪ੍ਰਧਾਨ ਮੰਤਰੀ ਨੇ ਕੱਲ੍ਹ ਆਈਐੱਨਐੱਸ ਵਿਕ੍ਰਾਂਤ 'ਤੇ ਸਵਾਰ ਹੋਣ 'ਤੇ ਹੋਈ ਮਾਣ ਦੀ ਅਨੁਭੂਤੀ ਸਾਂਝੀ ਕੀਤੀ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਆਈਐੱਨਐੱਸ ਵਿਕ੍ਰਾਂਤ 'ਤੇ ਸਵਾਰ ਹੋਣ 'ਤੇ ਹੋਈ ਮਾਣ ਦੀ ਅਨੁਭੂਤੀ ਨੂੰ ਵਿਅਕਤ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਭਾਰਤ ਦੇ ਲਈ ਇੱਕ ਇਤਿਹਾਸਿਕ ਦਿਨ!
ਜਦੋਂ ਮੈਂ ਕੱਲ੍ਹ ਆਈਐੱਨਐੱਸ ਵਿਕ੍ਰਾਂਤ 'ਤੇ ਸਵਾਰ ਸਾਂ ਤਾਂ ਮਾਣ ਦੀ ਉਸ ਭਾਵਨਾ ਨੂੰ ਸ਼ਬਦਾਂ ਵਿੱਚ ਵਿਅਕਤ ਨਹੀਂ ਕੀਤਾ ਦਾ ਸਕਦਾ।"
***
ਡੀਐੱਸ/ਏਕੇ
(Release ID: 1856649)
ਵਿਜ਼ੀਟਰ ਕਾਊਂਟਰ : 142
Read this release in:
English
,
हिन्दी
,
Marathi
,
Manipuri
,
Gujarati
,
Tamil
,
Kannada
,
Telugu
,
Urdu
,
Bengali
,
Assamese
,
Odia
,
Malayalam