ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਰ ਘਰ ਤਿਰੰਗਾ ਅੰਦੋਲਨ ਨੂੰ ਮਿਲੇ ਅਦਭੁਤ ਸਮਰਥਨ 'ਤੇ ਪ੍ਰਸੰਨਤਾ ਅਤੇ ਮਾਣ ਵਿਅਕਤ ਕੀਤਾ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤਿਰੰਗੇ ਦੇ ਨਾਲ ਫੋਟੋ ਸਾਂਝੀ ਕਰਨ ਦੀ ਵੀ ਤਾਕੀਦ ਕੀਤੀ
Posted On:
13 AUG 2022 8:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰ ਘਰ ਤਿਰੰਗਾ ਅੰਦੋਲਨ ਨੂੰ ਮਿਲੇ ਅਦਭੁਤ ਸਮਰਥਨ 'ਤੇ ਪ੍ਰਸੰਨਤਾ ਅਤੇ ਮਾਣ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਜੀਵਨ ਦੇ ਵਿਭਿੰਨ ਖੇਤਰਾਂ ਦੇ ਲੋਕਾਂ ਨਾਲ ਜੁੜੇ ਲੋਕਾਂ ਦੀ ਰਿਕਾਰਡ ਭਾਗੀਦਾਰੀ ਦੇਖ ਰਹੇ ਹਾਂ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ harghartiranga.com 'ਤੇ ਤਿਰੰਗੇ ਦੇ ਨਾਲ ਫੋਟੋਆਂ ਸਾਂਝੀਆਂ ਕਰਨ ਦੀ ਵੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਹਰ ਘਰ ਤਿਰੰਗਾ ਅੰਦੋਲਨ ਦੀਆਂ ਦੇਸ਼ ਭਰ ਤੋਂ ਸ਼ਾਨਦਾਰ ਝਲਕੀਆਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ।
*******
ਡੀਐੱਸ/ਐੱਸਟੀ
(Release ID: 1851845)
ਵਿਜ਼ੀਟਰ ਕਾਊਂਟਰ : 167
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam