ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈਆਂ ਦਿੱਤੀਆਂ

प्रविष्टि तिथि: 06 AUG 2022 10:03PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਜਗਦੀਪ ਧਨਖੜ ਨੂੰ ਭਾਰਤ ਦਾ ਉਪ ਰਾਸ਼ਟਰਪਤੀ ਚੁਣੇ ਜਾਣ ਤੇ ਵਧਾਈਆਂ ਦਿੱਤੀਆਂ ਹਨ।

 

ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਸ਼੍ਰੀ ਜਗਦੀਪ ਧਨਖੜ ਜੀ ਨੂੰ ਸਾਰੇ ਦਲਾਂ ਦੇ ਭਾਰੀ ਸਮਰਥਨ ਨਾਲ ਭਾਰਤ ਦਾ ਉਪ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈਆਂ। ਮੈਨੂੰ ਵਿਸ਼ਵਾਸ ਹੈ ਕਿ ਉਹ ਇੱਕ ਉਤਕ੍ਰਿਸ਼ਟ ਉਪ ਰਾਸ਼ਟਰਪਤੀ ਹੋਣਗੇ। ਸਾਡੇ ਦੇਸ਼ ਨੂੰ ਉਨ੍ਹਾਂ ਦੀ ਬੁੱਧੀਮੱਤਾ ਅਤੇ ਗਿਆਨ ਤੋਂ ਬਹੁਤ ਲਾਭ ਮਿਲੇਗਾ। @jdhankhar1"

 

"ਮੈਂ ਉਨ੍ਹਾਂ ਸਾਰੇ ਸੰਸਦ-ਮੈਂਬਰਾਂ ਦਾ ਧੰਨਵਾਦ ਕਰਦਾ ਹਾਂਜਿੰਨ੍ਹਾਂ ਨੇ ਸ਼੍ਰੀ ਜਗਦੀਪ ਧਨਖੜ ਜੀ ਨੂੰ ਵੋਟਾਂ ਪਾਈਆਂ ਹਨ। ਅਜਿਹੇ ਸਮੇਂ ਵਿੱਚ ਜਦੋਂ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈਸਾਨੂੰ ਕਿਸਾਨ ਪੁੱਤਰ ਦੇ ਰੂਪ ਵਿੱਚ ਉਪ ਰਾਸ਼ਟਰਪਤੀ ਮਿਲਣ ਤੇ ਮਾਣ ਹੈਜਿਨ੍ਹਾਂ ਦੇ ਪਾਸ ਉਤਕ੍ਰਿਸ਼ਟ ਕਾਨੂੰਨੀ ਗਿਆਨ ਅਤੇ ਬੌਧਿਕ ਕੌਸ਼ਲ ਮੌਜੂਦ ਹੈ। @jdhankhar1

 

 

 

 

v

 **********

ਡੀਐੱਸ/ਐੱਸਟੀ


(रिलीज़ आईडी: 1850162) आगंतुक पटल : 120
इस विज्ञप्ति को इन भाषाओं में पढ़ें: English , Urdu , हिन्दी , Marathi , Bengali , Assamese , Manipuri , Gujarati , Odia , Tamil , Telugu , Kannada , Malayalam