ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਕਿਹਾ ਬੈਡਮਿੰਟਨ ਡਬਲਸ ਵਿੱਚ ਤ੍ਰੀਸਾ ਜੌਲੀ ਅਤੇ ਗਾਇਤ੍ਰੀ ਗੋਪੀਚੰਦ ਦੇ ਕਾਂਸੀ ਦਾ ਮੈਡਲ ਜਿੱਤਣ ‘ਤੇ ਮਾਣ ਦੀ ਭਾਵਨਾ
                    
                    
                        
                    
                
                
                    Posted On:
                08 AUG 2022 8:10AM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਬੈਡਮਿੰਟਨ ਡਬਲਸ ਵਿੱਚ ਕਾਂਸੀ ਮੈਡਲ ਜਿੱਤਣ ‘ਤੇ ਤ੍ਰੀਸਾ ਜੌਲੀ ਅਤੇ ਗਾਇਤ੍ਰੀ ਗੋਪੀਚੰਦ ਨੂੰ ਵਧਾਈ ਦਿੱਤੀ ਹੈ।
 
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬੈਡਮਿੰਟਨ ਡਬਲਸ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਤ੍ਰੀਸਾ ਜੌਲੀ ਅਤੇ ਗਾਇਤ੍ਰੀ ਗੋਪੀਚੰਦ ‘ਤੇ ਸਾਨੂੰ ਮਾਣ ਹੈ। ਰਾਸ਼ਟਰਮੰਡਲ ਦੇ ਲਈ ਜਾਣ ਤੋਂ ਪਹਿਲਾਂ, ਤ੍ਰੀਸਾ ਨੇ ਮੈਨੂੰ ਗਾਇਤ੍ਰੀ ਦੇ ਨਾਲ ਆਪਣੀ ਮਿੱਤਰਤਾ ਬਾਰੇ ਦੱਸਿਆ ਸੀ, ਲੇਕਿਨ ਉਸ ਨੇ ਇਹ ਤੈਅ ਨਹੀਂ ਕੀਤਾ ਸੀ ਕਿ ਅਗਰ ਉਹ ਮੈਡਲ ਜਿੱਤ ਦੀ ਹੈ ਤਾਂ ਉਹ ਉਸ ਦਾ ਉਤਸਵ ਕਿਵੇਂ ਮਨਾਵੇਗੀ। ਮੈਨੂੰ ਆਸ਼ਾ ਹੈ ਕਿ ਉਸ ਨੇ ਹੁਣ ਇਸ ਦੀ ਯੋਜਨਾ ਬਣਾ ਲਈ ਹੋਵੇਗੀ। ☺”
 
***************
ਡੀਐੱਸ/ਐੱਸਟੀ
                
                
                
                
                
                (Release ID: 1849905)
                Visitor Counter : 164
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Manipuri 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam